Punjabi News Bulletin: ਪੜ੍ਹੋ ਅੱਜ 12 ਅਗਸਤ ਦੀਆਂ ਵੱਡੀਆਂ 10 ਖਬਰਾਂ (8:20 PM)
ਚੰਡੀਗੜ੍ਹ, 12 ਅਗਸਤ 2025 - ਬਾਬੂਸ਼ਾਹੀ ਦੇ ਇਸ ਨਿਊਜ਼ ਅਲਰਟ ਵਿਚ ਅੱਜ ਸ਼ਾਮ 8:20 PM ਤੱਕ ਦੀਆਂ ਵੱਡੀਆਂ ਖ਼ਬਰਾਂ ਪੜ੍ਹੋ.....
- ਅਮਰੀਕਾ ਵਿੱਚ 70 ਸਾਲਾ ਸਿੱਖ ਪ੍ਰੋਫੈਸਰ 'ਤੇ ਹੋਏ ਘਾਤਕ ਹਮਲੇ ਦੀ ਸਿੱਖ ਕੌਂਸਲ ਵੱਲੋਂ ਸਖ਼ਤ ਨਿੰਦਾ
1. ਸ੍ਰੀ ਕਾਲੀ ਮਾਤਾ ਮੰਦਿਰ ਵਿੱਚ ਨਤਮਸਤਕ ਹੋਏ CM ਮਾਨ: ਪੰਜਾਬ ਦੀ ਸ਼ਾਂਤੀ ਤੇ ਵਿਕਾਸ ਲਈ ਕੀਤੀ ਪ੍ਰਾਰਥਨਾ
2. ਡੀਜੀਪੀ ਪੰਜਾਬ ਵੱਲੋਂ ਸੁਰੱਖਿਆ ਪ੍ਰਣਾਲੀ ਅਤੇ ਅੱਤਵਾਦੀ ਵਿਰੋਧੀ ਰਣਨੀਤੀਆਂ ਦੀ ਸਮੀਖਿਆ
- ਪੰਜਾਬ ਪੁਲਿਸ ਨੇ ਨਵਾਂਸ਼ਹਿਰ ਗ੍ਰਨੇਡ ਹਮਲੇ ਦੀ ਗੁੱਥੀ ਸੁਲਝਾਈ; ਹੈਂਡ ਗ੍ਰੇਨੇਡ ਅਤੇ ਪਿਸਤੌਲ ਸਮੇਤ ਬੀਕੇਆਈ ਦੇ ਪੰਜ ਕਾਰਕੁੰਨ ਕਾਬੂ
- ‘ਯੁੱਧ ਨਸ਼ਿਆਂ ਵਿਰੁੱਧ’: 164ਵੇਂ ਦਿਨ, ਪੰਜਾਬ ਪੁਲਿਸ ਵੱਲੋਂ 352 ਥਾਵਾਂ 'ਤੇ ਛਾਪੇਮਾਰੀ; 95 ਨਸ਼ਾ ਤਸਕਰ ਕਾਬੂ
- ਬਠਿੰਡਾ ਪੁਲਿਸ ਵੱਲੋਂ 164 ਦਿਨਾਂ ‘ਚ 931 FIR ਦਰਜ ਕਰਕੇ 1433 ਗ੍ਰਿਫਤਾਰ ਕੀਤੇ
- Mohali Breaking : ਘਰ ਉੱਪਰ ਫਾਇਰਿੰਗ ਮਾਮਲੇ ਵਿਚ 4 ਗ੍ਰਿਫਤਾਰ
3. ਬਾਗਬਾਨੀ ਮੰਤਰੀ ਵੱਲੋਂ ਫੁੱਲਾਂ ਦੀ ਖੇਤੀ ਨੂੰ ਉਤਸ਼ਾਹਿਤ ਕਰਨ ਲਈ ਅਧਿਕਾਰੀਆਂ ਨੂੰ ਨਿਰਦੇਸ਼
- ਈ ਟੀ ਓ ਵੱਲੋਂ ਲੋਕ ਨਿਰਮਾਣ ਵਿਭਾਗ ਦੇ ਮੋਹਾਲੀ ਵਿਖੇ ਦਫ਼ਤਰਾਂ ਦਾ ਅਚਨਚੇਤ ਦੌਰਾ
- "ਸੇਫ ਪੰਜਾਬ" ਪੋਰਟਲ ਸਦਕਾ ਨਸ਼ਿਆਂ ਵਿਰੁੱਧ ਜੰਗ ਵਿੱਚ 5,000 ਤੋਂ ਵੱਧ FIR ਦਰਜ: ਹਰਪਾਲ ਸਿੰਘ ਚੀਮਾ
- SC ਕਮਿਸ਼ਨ ਵਲੋਂ ਧਾਰਮਕ ਬੋਰਡ ਪੁੱਟਣ ਸਬੰਧੀ ਰਿਪੋਰਟ ਤਲਬ
- ਪੰਜਾਬ ਸਰਕਾਰ 5000 ਆਂਗਣਵਾੜੀ ਹੈਲਪਰਾਂ ਤੇ ਵਰਕਰਾਂ ਦੀ ਭਰਤੀ ਕਰੇਗੀ - MLA ਰੰਧਾਵਾ
4. Big Breaking: ਸੁਖਬੀਰ ਬਾਦਲ ਵੱਲੋਂ 55 ਵਾਈਸ ਪ੍ਰਧਾਨਾਂ ਦਾ ਐਲਾਨ, ਪੜ੍ਹੋ ਵੇਰਵਾ
- ਸ਼੍ਰੋਮਣੀ ਅਕਾਲੀ ਦਲ ਦਾ ਨਾਂ ਵਰਤਣ ’ਤੇ ਪਾਰਟੀ ਵੱਖਰਾ ਚੁੱਲ੍ਹਾ ਦਲ ਦੇ ਆਗੂਆਂ ਖਿਲਾਫ ਫੌਜਦਾਰੀ ਸ਼ਿਕਾਇਤ ਦਰਜ ਕਰਵਾਏਗੀ
5. ਵਿਦਿਆਰਥੀਆਂ ਦੇ ਦੋ ਗੁੱਟਾਂ 'ਚ ਹੋਈ ਲੜਾਈ, ਇੱਕ ਦੀ ਮੌਤ - ਚਾਰ ਜ਼ਖਮੀ
6. Breaking: ਮੋਦੀ ਕੈਬਨਿਟ ਨੇ ਲਏ 3 ਮਹੱਤਵਪੂਰਨ ਫੈਸਲੇ, ਇਨ੍ਹਾਂ ਰਾਜਾਂ ਨੂੰ ਮਿਲਿਆ ਵੱਡਾ ਤੋਹਫ਼ਾ, ਸਾਰੇ ਫੈਸਲੇ ਸੌਖੀ ਭਾਸ਼ਾ ਵਿੱਚ ਪੜ੍ਹੋ
7. PRTC ਦੀ ਚੱਲਦੀ ਬੱਸ ’ਚ ਰੀਲ੍ਹਾਂ ਦੇਖਣ ਵਾਲੇ ਡਰਾਈਵਰ ਦਾ ਚੱਕਾ ਜਾਮ ਕਰਨ ਦੀ ਤਿਆਰੀ
8. Babushahi Special ਲੈਂਡ ਪੂਲਿੰਗ : ਕੌਣ ਪੁੱਛਦਾ ਝੁੱਗੀਆਂ ਢਾਰਿਆਂ ਨੂੰ ਕਦੋਂ ਮਿਲਦਾ ਇਨਸਾਫ ਟੁੱਟਿਆਂ ਤਾਰਿਆਂ ਨੂੰ
9. ਸ੍ਰੀ ਅਕਾਲ ਤਖਤ ਸਾਹਿਬ ਦੇ ਆਦੇਸ਼ ‘ਤੇ ਹੋਈ ਅਕਾਲੀ ਦਲ ਦੇ ਪ੍ਰਧਾਨ ਦੀ ਚੋਣ ਨੇ ਕਈਆਂ ਦੇ ਭਰਮ-ਭੁਲੇਖੇ ਕੱਢੇ: ਪ੍ਰੋ ਚੰਦੂਮਾਜਰਾ
- Breaking: ਗਿਆਨੀ ਹਰਪ੍ਰੀਤ ਸਿੰਘ 'ਤੇ SGPC ਪ੍ਰਧਾਨ ਦਾ ਵੱਡਾ ਬਿਆਨ, ਕਿਹਾ - ਇਹਦੀ ਮਨਸ਼ਾ ਪੂਰੀ ਹੋਈ
10. Breaking : ਅਕਾਲੀ ਦਲ ਨਾਲ ਗੱਠਜੋੜ ਬਾਰੇ ਸਿਰਸਾ ਦਾ ਵੱਡਾ ਬਿਆਨ, ਪੜ੍ਹੋ ਕੀ ਕਿਹਾ
- Breaking : 2 IAS ਅਫ਼ਸਰਾਂ ਦੇ ਤਬਾਦਲੇ
- Chandigarh : PGI ਵਿਖੇ 6 ਮਹੀਨਿਆਂ ਲਈ ਹੜਤਾਲ 'ਤੇ ਪਾਬੰਦੀ
- Lady ਨੇ ਆਪਣਾ 300 ਲੀਟਰ ਛਾਤੀ ਦਾ ਦੁੱਧ ਦਾਨ ਕਰਕੇ ਬਣਾਇਆ ਰਿਕਾਰਡ, ਬਚਾਈਆਂ ਹਜ਼ਾਰਾਂ ਜਾਨਾਂ
- 400 ਫੁੱਟ ਡੂੰਘੇ ਬੋਰਵੈੱਲ 'ਚ ਡਿੱਗਿਆ ਬੱਚਾ
- ਉਪ ਰਾਸ਼ਟਰਪਤੀ ਚੋਣ : PM Modi ਅਤੇ ਜੇਪੀ ਨੱਡਾ ਕਰਨਗੇ NDA ਦੇ ਉਮੀਦਵਾਰ ਦਾ ਐਲਾਨ