← ਪਿਛੇ ਪਰਤੋ
ਏ.ਐਸ.ਆਈ ਸੁਖਦੇਵ ਰਾਜ ਨੂੰ ਮਿਲੀ ਤਰੱਕੀ,ਬਣੇ ਸਬ ਇੰਸਪੈਕਟਰ
ਸੁਖਮਿੰਦਰ ਭੰਗੂ
ਲੁਧਿਆਣਾ 2 ਅਪ੍ਰੈਲ 2025 - ਏ.ਐਸ.ਆਈ ਸੁਖਦੇਵ ਰਾਜ ਨੂੰ ਸਬ-ਇੰਸਪੈਕਟਰ ਵਜੋਂ ਤਰੱਕੀ ਦਿੱਤੀ ਗਈ । ਇਸ ਮੌਕੇ ਐਸ.ਐਚ. ਅਨਿਲ ਭਨੋਟ ਪੀਪੀਐਸ ਏਸੀਪੀ ਸੈਂਟਰਲ ਅਤੇ ਇੰਸਪੈਕਟਰ ਗੁਰਜੀਤ ਸਿੰਘ ਐਸਐਚਓ ਪੁਲਸ ਡਿਵੀਜ਼ਨ ਨੰਬਰ 2 ਵੱਲੋਂ ਸਟਾਰ ਲਗਾ ਕੇ ਸਨਮਾਨਿਤ ਕੀਤਾ।
Total Responses : 0