← ਪਿਛੇ ਪਰਤੋ
ਚੈਂਪੀਅਨਜ਼ ਟਰਾਫੀ: ਭਾਰਤ-ਪਾਕਿਸਤਾਨ ਵਿਚਾਲੇ ਕ੍ਰਿਕਟ ਮੁਕਾਬਲਾ ਅੱਜ ਬਾਬੂਸ਼ਾਹੀ ਨੈਟਵਰਕ ਦੁਬਈ, 23 ਫਰਵਰੀ, 2025: ਚੈਂਪੀਅਨਜ਼ ਟਰਾਫੀ ਤਹਿਤ ਭਾਰਤ ਅਤੇ ਪਾਕਿਸਤਾਨ ਦਰਮਿਆਨ ਇਕ ਰੋਜ਼ਾ ਕ੍ਰਿਕਟ ਮੁਕਾਬਲਾ ਅੱਜ ਹੋਵੇਗਾ। ਹੁਣ ਤੱਕ ਚੈਂਪੀਅਨਜ਼ ਟਰਾਫੀ ਵਿਚ 5 ਵਾਰ ਭਾਰਤ ਅਤੇ ਪਾਕਿਸਤਾਨ ਦਾ ਮੁਕਾਬਲਾ ਹੋਇਆ ਹੈ ਜਿਸ ਵਿਚੋਂ 3 ਵਾਰ ਪਾਕਿਸਤਾਨ ਤੇ 2 ਵਾਰ ਭਾਰਤ ਜਿੱਤਿਆ ਹੈ।
Total Responses : 553