← ਪਿਛੇ ਪਰਤੋ
ਤਿਲੰਗਾਨਾ: ਟਨਲ ਧੱਸਣ ਨਾਲ 8 ਵਰਕਰ ਫਸੇ, ਐਨ ਡੀ ਆਰ ਐਫ ਤੇ ਹੋਰ ਬਚਾਅ ਟੀਮਾਂ ਵੱਲੋਂ ਸੰਘਰਸ਼ ਜਾਰੀ ਨਗਰਕਰਨੂਲ (ਤਿਲੰਗਾਨਾ), 23 ਫਰਵਰੀ, 2025: ਤਿਲੰਗਾਨਾ ਦੀ ਸ੍ਰੀਸਾਈਲਾਮ ਲੈਫਟ ਬੈਂਕ ਕੈਨਾਲ (ਐਸ ਬੀ ਬੀ ਸੀ) ਦੀ ਟਨਲ ਧੱਸਣ ਨਾਲ 8 ਵਰਕਰ ਅੰਦਰ ਫਸ ਗਏ ਹਨ ਜਿਹਨਾਂ ਨੂੰ ਜਿਉਂਦਿਆਂ ਬਾਹਰ ਕੱਢਣ ਲਈ ਐਨ ਡੀ ਆਰ ਐਫ, ਐਸ ਡੀ ਆਰ ਐਫ ਤੇ ਹੋਰ ਬਚਾਅ ਟੀਮਾਂ ਲਗਾਤਾਰ ਕੰਮ ਕਰ ਰਹੀਆਂ ਹਨ। ਮਾਮਲੇ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੂਬੇ ਦੇ ਮੁੱਖ ਮੰਤਰੀ ਰੇਵੰਤ ਰੈਡੀ ਨਾਲ ਗੱਲਬਾਤ ਕਰ ਕੇ ਹਰ ਸੰਭਵ ਮਦਦ ਦਾ ਭਰੋਸਾ ਦੁਆਇਆ ਹੈ। ਹੋਰ ਵੇਰਵੇ ਪੜ੍ਹੋ ਲਿੰਕ ਕਲਿੱਕ ਕਰੋ:
Total Responses : 554