Punjabi News Bulletin: ਪੜ੍ਹੋ ਅੱਜ ਦੀਆਂ ਵੱਡੀਆਂ 10 ਖਬਰਾਂ (8:40 PM)
ਚੰਡੀਗੜ੍ਹ, 1 ਫਰਵਰੀ 2025 - ਬਾਬੂਸ਼ਾਹੀ ਦੇ ਇਸ ਨਿਊਜ਼ ਅਲਰਟ ਵਿਚ ਅੱਜ ਸ਼ਾਮ 8: 40 PM ਤੱਕ ਦੀਆਂ ਵੱਡੀਆਂ ਖ਼ਬਰਾਂ ਪੜ੍ਹੋ.....
- ਮਿਡਲ ਕਲਾਸ ਨੂੰ ਵੱਡੀ ਰਾਹਤ, ਇਨਕਮ ਟੈਕਸ ਲਿਮਟ 12 ਲੱਖ ਕੀਤੀ
- ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਕੇਂਦਰੀ ਬਜਟ ਪੰਜਾਬ ਲਈ ‘ਨਿਰਾਸ਼ਾਜਨਕ’ ਕਰਾਰ
- ਬਜਟ ਨੇ ਖੇਤੀਬਾੜੀ ਅਰਥਚਾਰੇ ਨੂੰ ਖ਼ਤਰੇ ਵਿਚ ਪਾਇਆ: ਸੁਖਬੀਰ ਬਾਦਲ
- ਕੇਂਦਰ ਸਰਕਾਰ ਨੇ ਜਾਰੀ ਬਜਟ-2025-26 ’ਚ ਹਰ ਵਰਗ ਦਾ ਰੱਖਿਆ ਧਿਆਨ : MP (ਰਾਜ ਸਭਾ) ਸਤਨਾਮ ਸਿੰਘ ਸੰਧੂ
1.ਦਿੱਲੀ ਵਾਲੇ ਫਿਰ ਘਰ ਦੇ ਖਰਚੇ ਘਟਾਉਣ ਦੀ ਜ਼ਿੰਮੇਵਾਰੀ ਕੇਜਰੀਵਾਲ ਨੂੰ ਦੇਣ ਜਾ ਰਹੇ ਹਨ - ਭਗਵੰਤ ਮਾਨ
2. ਰਾਮਪਾਲ ਉੱਪਲ ਬਣੇ ਫਗਵਾੜਾ ਦੇ ਨਵੇਂ ਮੇਅਰ: ਤੇਜਪਾਲ ਬਸਰਾ ਸੀਨੀਅਰ ਡਿਪਟੀ ਮੇਅਰ ਅਤੇ ਵਿਪਨ ਕ੍ਰਿਸ਼ਨ ਡਿਪਟੀ ਮੇਅਰ ਬਣੇ
3. ਭਾਜਪਾ ਵਿੱਚ ਸ਼ਾਮਲ ਹੋਏ 'ਆਪ' ਛੱਡਣ ਵਾਲੇ 8 ਵਿਧਾਇਕ
4. ਬਠਿੰਡਾ ਵਿਜੀਲੈਂਸ ਨੇ ਲਾਇਆ ਪਾਵਰਕੌਮ ਦੇ ਰਿਸ਼ਵਤਖੋਰੀ ਮਾਮਲੇ ਵਿੱਚ ਜੇਈ ਨੂੰ 7 ਹਜਾਰੀ ਕਰੰਟ
5. PSPCL ਦਾ ਡਿਪਟੀ ਚੀਫ਼ ਇੰਜੀਨੀਅਰ ਅਤੇ ਲਾਈਨਮੈਨ 50,000 ਰੁਪਏ ਰਿਸ਼ਵਤ ਲੈਂਦਾ ਵਿਜੀਲੈਂਸ ਵੱਲੋਂ ਕਾਬੂ
6. Babushahi Special: ਬਠਿੰਡਾ: ਮੇਅਰ ਦਾ ਦੰਗਲ ਕੀਹਦੇ ਹੋਊ ਜੰਗਲ ’ਚ ਮੰਗਲ
7. ਪੰਜਾਬ ਦੇ ਪਿੰਡਾਂ ਨੂੰ ਸਾਫ ਤੇ ਲੋੜੀਂਦੀ ਪਾਣੀ ਦੀ ਕੋਈ ਕਮੀ ਨਹੀਂ ਰਹੇਗੀ: ਮੁੰਡੀਆਂ
8. ਅਮਰੀਕਾ ‘ਚ ਮੈਡੀਕਲ ਜਹਾਜ਼ ਹਾਦਸਾ ਗ੍ਰਸਤ, ਕਈ ਲੋਕਾਂ ਦੇ ਮਾਰੇ ਜਾਣ ਦਾ ਖ਼ਦਸ਼ਾ
9. ਸੜਕ ਹਾਦਸੇ ਦੋਰਾਨ 19 ਸਾਲਾ ਕਬੱਡੀ ਖਿਡਾਰੀ ਨੋਜਵਾਨ ਦੀ ਹੋਈ ਮੌਤ
10. 14 ਮਰਲੇ ਦੇ ਪਲਾਟ ਨੂੰ ਲੈ ਕੇ ਚਚੇਰੇ ਭਰਾ ਨੇ ਕੀਤਾ ਭਰਾ ਦਾ ਕਤਲ, ਪੰਜ ਨਾਮਜ਼ਦ
2 | 8 | 1 | 8 | 1 | 8 | 9 | 4 |