← ਪਿਛੇ ਪਰਤੋ
ਗਣਤੰਤਰ ਦਿਵਸ ਪਰੇਡ ’ਚ ਸ਼ਾਮਲ ਹੋਵੇਗੀ ਪੰਜਾਬ ਦੀ ਝਾਕੀ ਚੰਡੀਗੜ੍ਹ, 22 ਦਸੰਬਰ, 2024: ਸਾਲ 2025 ਦੇ ਗਣਤੰਤਰ ਦਿਵਸ ’ਤੇ ਰਾਜਪਥ ’ਤੇ ਹੋਣ ਵਾਲੀ ਪਰੇਡ ਵਿਚ ਇਸ ਵਾਰ ਪੰਜਾਬ ਦੀ ਝਾਕੀ ਵੀ ਸ਼ਾਮਲ ਹੋਵੇਗੀ। ਇਹ ਝਾਕੀ ਪੰਜਾਬ ਦੇ ਸਭਿਆਚਾਰ ਦਾ ਝਲਕਾਰਾ ਦੇਵੇਗੀ।
Total Responses : 457