← ਪਿਛੇ ਪਰਤੋ
ਲੁਧਿਆਣਾ ਨਗਰ ਨਿਗਮ ਦੇ 95 ਵਾਰਡਾਂ 'ਚੋਂ AAP ਨੇ 41 ਸੀਟਾਂ ਜਿੱਤੀਆਂ ਰਵੀ ਜੱਖੂ ਲੁਧਿਆਣਾ : ਲੁਧਿਆਣਾ ਨਗਰ ਨਿਗਮ ਦੇ 95 ਵਾਰਡਾਂ 'ਚੋਂ AAP ਨੇ 41 ਸੀਟਾਂ ਜਿੱਤੀਆਂ ਹਨ ਅਤੇ ਦੂਜੇ ਨੰਬਰ ਤੇ ਕਾਂਗਰਸ ਪਾਰਟੀ ਜਿਸਨੂੰ 30 ਸੀਟਾਂ, ਤੀਸਰੇ ਨੰਬਰ ਤੇ ਬੀਜੇਪੀ ਜਿਸ ਨੂੰ 19 ਸੀਟਾਂ, ਉਸ ਤੋਂ ਬਾਅਦ ਅਜ਼ਾਦ ਜਿਸਨੂੰ 3 ਸੀਟਾਂ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ 2 ਸੀਟਾਂ 'ਤੇ ਹੀ ਜਿੱਤ ਮਿਲੀ ਹੈ
Total Responses : 457