Evening News Bulletin: ਪੜ੍ਹੋ ਅੱਜ 21 ਦਸੰਬਰ ਦੀਆਂ ਵੱਡੀਆਂ 10 ਖਬਰਾਂ (8:35 PM)
ਚੰਡੀਗੜ੍ਹ, 21 ਦਸੰਬਰ 2024 - ਬਾਬੂਸ਼ਾਹੀ ਦੇ ਇਸ ਨਿਊਜ਼ ਅਲਰਟ ਵਿਚ ਅੱਜ ਸ਼ਾਮ 8:35 PM ਤੱਕ ਦੀਆਂ ਵੱਡੀਆਂ ਖ਼ਬਰਾਂ ਪੜ੍ਹੋ.....
-ਮੋਹਾਲੀ ’ਚ ਬਹੁ-ਮੰਜ਼ਲਾ ਇਮਾਰਤ ਡਿੱਗੀ, ਕਈ ਲੋਕਾਂ ਦੇ ਦੱਬੇ ਹੋਣ ਦਾ ਖਦਸ਼ਾ
1. ਸੋਹਾਣਾ (ਮੋਹਾਲੀ) ਦੇ ਨੇੜੇ ਬਹੁ-ਮੰਜ਼ਿਲਾਂ ਇਮਾਰਤ ਹਾਦਸਾ: ਦੋਸ਼ੀਆਂ ‘ਤੇ ਕਾਰਵਾਈ ਕਰਾਂਗੇ - CM ਮਾਨ
2. ਗੁਰਮੀਤ ਸਿੰਘ ਖੁੱਡੀਆਂ ਵੱਲੋਂ ਦੋ-ਰੋਜ਼ਾ ਚੰਡੀਗੜ੍ਹ ਪੈੱਟ ਐਕਸਪੋ ਅਤੇ ਆਲ ਬ੍ਰੀਡ ਡੌਗ ਐਂਡ ਹਾਰਸ ਸ਼ੋਅ ਦਾ ਉਦਘਾਟਨ
3. ਜਿਹਨਾ ਨੇ ਮੈਨੂੰ BJP ਤੋ ਬਾਹਰ ਕੱਢਿਆ ਉਹਨਾਂ ਨੇ ਸ਼ਰਾਰਤ ਕੀਤੀ : ਚੁੰਨੀ ਲਾਲ ਭਗਤ (ਵੀਡੀਓ ਵੀ ਦੇਖੋ)
- ਵੀਡੀਓ: ਸਾਬਕਾ ਮੰਤਰੀ ਅਤੇ ਮੌਜੂਦਾ ਵਿਧਾਇਕਾਂ ਦੀ ਪਤਨੀਆਂ ਲੁਧਿਆਣਾ ਨਗਰ ਨਿਗਮ ਚੋਣਾਂ ਹਾਰੀਆਂ
- ਕਪੂਰਥਲਾ -ਨਗਰ ਕੌਂਸਲ ਨਡਾਲਾ ਵਿੱਚ ਨਹੀਂ ਮਿਲਿਆ ਕਿਸੇ ਵੀ ਪਾਰਟੀ ਨੂੰ ਬਹੁਮਤ
- ਪੜ੍ਹੋ ਜਲੰਧਰ, ਫਗਵਾੜਾ, ਮਾਛੀਵਾੜਾ ਅਤੇ ਭਾਦਸੋਂ ਦੇ ਚੋਣ ਨਤੀਜੇ
- ਨਗਰ ਪੰਚਾਇਤ ਫਤਿਹਗੜ੍ਹ ਪੰਜਤੂਰ ਦੇ ਵਾਰਡ ਨੰਬਰ 8 ਤੋਂ ਗੁਰਚਰਨ ਸਿੰਘ ਤੇ 10 ਤੋਂ ਦੇ ਮਨਿੰਦਰ ਸਿੰਘ ਦੋਨੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਰਹੇ ਜੇਤੂ
- ਪਟਿਆਲਾ: ਨਗਰ ਪੰਚਾਇਤ ਘੱਗਾ ਦੀ ਚੋਣ 'ਚ ਆਪ ਦੇ 8, ਆਜ਼ਾਦ 4 ਤੇ ਕਾਂਗਰਸ ਦਾ 1 ਉਮੀਦਵਾਰ ਜੇਤੂ
4. ਬਠਿੰਡਾ ਦੇ ਵਿਧਾਇਕ ਜਗਰੂਪ ਗਿੱਲ ਦੇ ਇਲਾਕੇ 'ਚ ਪਦਮਜੀਤ ਮਹਿਤਾ ਨੇ ਫੇਰਿਆ ਝਾੜੂ
5. ਹੰਗਾਮਿਆਂ ਦੀ ਭੇਂਟ ਚੜ੍ਹੇ ਪਾਰਲੀਮੈਂਟ ਦੇ ਸ਼ੈਸ਼ਨ ਵਿੱਚ ਰਾਜ ਸਭਾ ਦਾ 60 ਫੀਸਦੀ ਸਮਾਂ ਹੋਇਆ ਬਰਬਾਦ - ਸੰਤ ਸੀਚੇਵਾਲ
6. ਭਗਤਾ ਭਾਈ: ਟੈਕਸ ਵਿਭਾਗ ਦੇ ਅਫਸਰ ਬੰਦੀ ਬਣਾਉਣ ਤੋਂ ਰੱਫੜ ਪਿਆ
- ਜਥੇਦਾਰ ਅਕਾਲ ਤਖ਼ਤ ਅਤੇ ਅਕਾਲੀ ਲੀਡਰਾਂ ਦੀ ਅਹਿਮ ਬੈਠਕ
- Breaking: SGPC ਨੇ 23 ਦਸੰਬਰ ਨੂੰ ਸੱਦੀ ਅੰਤ੍ਰਿੰਗ ਕਮੇਟੀ ਦੀ ਹੰਗਾਮੀ ਇਕੱਤਰਤਾ
- ਅੰਮ੍ਰਿਤਪਾਲ ਦੇ ਪਿਤਾ ਨੇ ਸ਼੍ਰੀ ਅਕਾਲ ਤਖਤ ਸਾਹਿਬ 'ਤੇ ਸੁਝਾਅ ਬਾਕਸ 'ਚ ਪਾਇਆ ਆਪਣਾ ਸੁਝਾਅ
7. ਕੇਂਦਰੀ ਮੰਤਰੀ ਭੂਪੇਂਦਰ ਯਾਦਵ ਨੇ ਸੰਸਦ ਮੈਂਬਰ ਸਤਨਾਮ ਸੰਧੂ ਵੱਲੋਂ ਚੁੱਕੇ ਗਏ ਘੱਗਰ ਤੇ ਬੁੱਢੇ ਦਰਿਆ 'ਚ ਵੱਧ ਰਹੇ ਪ੍ਰਦੂਸ਼ਣ ਦੇ ਮੁੱਦੇ ਦਾ ਲਿਆ ਨੋਟਿਸ
8. ਪੰਜਾਬ ਪੁਲਿਸ ਵੱਲੋਂ ਗੈਂਗਸਟਰ ਮਾਡਿਊਲ ਦੇ ਦੋ ਮੈਂਬਰ ਗ੍ਰਿਫ਼ਤਾਰ; ਦੋ ਗਲਾਕ ਪਿਸਤੌਲ ਬਰਾਮਦ
9. ਗੁਜਰਾਤ ਦੇ ਸੂਰਤ 'ਚ ਪੁਲਿਸ ਨੇ 15 ਕਿਲੋ ਸੋਨਾ ਕੀਤਾ ਬਰਾਮਦ, 2 ਗ੍ਰਿਫਤਾਰ
10. ਦਿੱਲੀ ਚੋਣਾਂ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ ਦੀਆਂ ਵਧੀਆਂ ਮੁਸ਼ਕਲਾਂ, ਐੱਲਜੀ ਨੇ ਐਕਸਾਈਜ਼ ਪਾਲਿਸੀ ਮਾਮਲੇ 'ਚ ਈਡੀ ਨੂੰ ਕੇਸ ਚਲਾਉਣ ਦੀ ਦਿੱਤੀ ਇਜਾਜ਼ਤ
- ਦਿੱਲੀ ਚੋਣਾਂ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ ਦਾ ਵੱਡਾ ਐਲਾਨ, ਪੜ੍ਹੋ ਵੇਰਵਾ
- GST ਕੌਂਸਲ ਦੀ ਮੀਟਿੰਗ: ਸਿਹਤ ਅਤੇ ਜੀਵਨ ਬੀਮਾ ਪ੍ਰੀਮੀਅਮ 'ਤੇ ਕੋਈ ਰਾਹਤ ਨਹੀਂ, ਆਮ ਆਦਮੀ ਨੂੰ ਵੱਡਾ ਝਟਕਾ