← ਪਿਛੇ ਪਰਤੋ
MC ਚੋਣਾਂ ਪੰਜਾਬ: ਪੜ੍ਹੋ ਚੋਣ ਨਤੀਜੇ
ਚੰਡੀਗੜ੍ਹ, 21 ਦਸੰਬਰ 2024: MC ਚੋਣਾਂ ਪੰਜਾਬ: ਪੜ੍ਹੋ ਚੋਣ ਨਤੀਜੇ
1. ਪੜ੍ਹੋ ਜਲੰਧਰ, ਫਗਵਾੜਾ, ਮਾਛੀਵਾੜਾ ਅਤੇ ਭਾਦਸੋਂ ਦੇ ਚੋਣ ਨਤੀਜੇ
2. ਪਟਿਆਲਾ: ਨਗਰ ਪੰਚਾਇਤ ਘੱਗਾ ਦੀ ਚੋਣ 'ਚ ਆਪ ਦੇ 8, ਆਜ਼ਾਦ 4 ਤੇ ਕਾਂਗਰਸ ਦਾ 1 ਉਮੀਦਵਾਰ ਜੇਤੂ
3. ਵੀਡੀਓ: ਸਾਬਕਾ ਮੰਤਰੀ ਅਤੇ ਮੌਜੂਦਾ ਵਿਧਾਇਕਾਂ ਦੀ ਪਤਨੀਆਂ ਲੁਧਿਆਣਾ ਨਗਰ ਨਿਗਮ ਚੋਣਾਂ ਹਾਰੀਆਂ
4. ਲੁਧਿਆਣਾ ਦੇ ਵਾਰਡ ਨੂੰ 12 ਤੋਂ ਕਾਂਗਰਸ ਅਤੇ ਵਾਰਡ ਨੂੰ 1 ਤੋਂ ਅਕਾਲੀ ਦਲ ਉਮੀਦਵਾਰ ਜੇਤੂ
5. ਮਲੇਰਕੋਟਲਾ ਵਿਖੇ ਵਾਰਡ ਨੰਬਰ 18 ਦੀ ਹੋਈ ਜ਼ਿਮਨੀ ਚੋਣ ਚ ਉਮੀਦਵਾਰ ਮੁਹੰਮਦ ਆਰਿਫ਼ ਦਾਰਾ 690 ਵੋਟਾਂ ਨਾਲ ਰਹੇ ਜੇਤੂ
6. ਬਠਿੰਡਾ ਦੇ ਵਿਧਾਇਕ ਜਗਰੂਪ ਗਿੱਲ ਦੇ ਇਲਾਕੇ 'ਚ ਪਦਮਜੀਤ ਮਹਿਤਾ ਨੇ ਫੇਰਿਆ ਝਾੜੂ
7. ਕਪੂਰਥਲਾ -ਨਗਰ ਕੌਂਸਲ ਨਡਾਲਾ ਵਿੱਚ ਨਹੀਂ ਮਿਲਿਆ ਕਿਸੇ ਵੀ ਪਾਰਟੀ ਨੂੰ ਬਹੁਮਤ
8. ਨਗਰ ਪੰਚਾਇਤ ਫਤਿਹਗੜ੍ਹ ਪੰਜਤੂਰ ਦੇ ਵਾਰਡ ਨੰਬਰ 8 ਤੋਂ ਗੁਰਚਰਨ ਸਿੰਘ ਤੇ 10 ਤੋਂ ਦੇ ਮਨਿੰਦਰ ਸਿੰਘ ਦੋਨੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਰਹੇ ਜੇਤੂ
9. ਗੁਰਦਾਸਪੁਰ: ਕਾਂਗਰਸ ਪਾਰਟੀ ਦੇ ਉਮੀਦਵਾਰ ਵਰੁਣ ਸ਼ਰਮਾ ਨੇ ਜ਼ਿਮਨੀ ਚੋਣ ਜਿੱਤੀ
10. ਆਪ ਦੇ ਸਾਦੇ ਜਿਹੇ ਮਜ਼ਦੂਰ ਨੇ ਕਾਂਗਰਸ, ਭਾਜਪਾ ਤੇ ਸ਼੍ਰੋਮਣੀ ਅਕਾਲੀ ਦਲ ਦੇ ਘੁਲਾਟੀਆਂ ਨੂੰ ਚੋਣ ਮੈਦਾਨ ਵਿੱਚ ਕੀਤਾ ਚਿੱਤ
- ਜਿਹਨਾ ਨੇ ਮੈਨੂੰ BJP ਤੋ ਬਾਹਰ ਕੱਢਿਆ ਉਹਨਾਂ ਨੇ ਸ਼ਰਾਰਤ ਕੀਤੀ : ਚੁੰਨੀ ਲਾਲ ਭਗਤ (ਵੀਡੀਓ ਵੀ ਦੇਖੋ) - ਮਿਉਂਸਪਲ ਚੋਣਾਂ: ਹੁਸ਼ਿਆਰਪੁਰ ਜ਼ਿਲ੍ਹੇ ’ਚ ਸ਼ਾਂਤੀਪੂਰਵਕ ਪਈਆਂ ਵੋਟਾਂ, 61.10 ਫੀਸਦੀ ਪਈਆਂ ਵੋਟਾਂ - ਬਠਿੰਡਾ ਜ਼ਿਲ੍ਹੇ 'ਚ 66.67 ਫ਼ੀਸਦੀ ਸ਼ਾਂਤਮਈ ਪੋਲਿੰਗ ਨੂੰ ਲੈ ਕੇ ਡਿਪਟੀ ਕਮਿਸ਼ਨਰ ਵੱਲੋਂ ਵੋਟਰਾਂ ਦਾ ਧੰਨਵਾਦ - ਮਾਨਸਾ :ਨਗਰ ਪੰਚਾਇਤਾਂ ਦੀਆਂ ਚੋਣਾਂ ਸ਼ਾਂਤਮਈ ਮੁਕੰਮਲ ਹੋਣ 'ਤੇ ਡੀਸੀ ਤੇ ਐਸਐਸਪੀ ਵੱਲੋਂ ਧੰਨਵਾਦ - ਨਗਰ ਨਿਗਮ ਪਟਿਆਲਾ, ਘੱਗਾ ਤੇ ਭਾਦਸੋਂ ਨਗਰ ਪੰਚਾਇਤਾਂ ਦੀਆਂ ਆਮ ਚੋਣਾਂ ਸਮੇਤ ਰਾਜਪੁਰਾ, ਨਾਭਾ ਤੇ ਪਾਤੜਾਂ ਨਗਰ ਕੌਂਸਲਾਂ ਦੀਆਂ ਉਪ ਚੋਣਾਂ ਲਈ ਅਮਨ-ਅਮਾਨ ਨਾਲ ਪਈਆਂ ਵੋਟਾਂ
- ਜਿਹਨਾ ਨੇ ਮੈਨੂੰ BJP ਤੋ ਬਾਹਰ ਕੱਢਿਆ ਉਹਨਾਂ ਨੇ ਸ਼ਰਾਰਤ ਕੀਤੀ : ਚੁੰਨੀ ਲਾਲ ਭਗਤ (ਵੀਡੀਓ ਵੀ ਦੇਖੋ)
- ਮਿਉਂਸਪਲ ਚੋਣਾਂ: ਹੁਸ਼ਿਆਰਪੁਰ ਜ਼ਿਲ੍ਹੇ ’ਚ ਸ਼ਾਂਤੀਪੂਰਵਕ ਪਈਆਂ ਵੋਟਾਂ, 61.10 ਫੀਸਦੀ ਪਈਆਂ ਵੋਟਾਂ
- ਬਠਿੰਡਾ ਜ਼ਿਲ੍ਹੇ 'ਚ 66.67 ਫ਼ੀਸਦੀ ਸ਼ਾਂਤਮਈ ਪੋਲਿੰਗ ਨੂੰ ਲੈ ਕੇ ਡਿਪਟੀ ਕਮਿਸ਼ਨਰ ਵੱਲੋਂ ਵੋਟਰਾਂ ਦਾ ਧੰਨਵਾਦ
- ਮਾਨਸਾ :ਨਗਰ ਪੰਚਾਇਤਾਂ ਦੀਆਂ ਚੋਣਾਂ ਸ਼ਾਂਤਮਈ ਮੁਕੰਮਲ ਹੋਣ 'ਤੇ ਡੀਸੀ ਤੇ ਐਸਐਸਪੀ ਵੱਲੋਂ ਧੰਨਵਾਦ
- ਨਗਰ ਨਿਗਮ ਪਟਿਆਲਾ, ਘੱਗਾ ਤੇ ਭਾਦਸੋਂ ਨਗਰ ਪੰਚਾਇਤਾਂ ਦੀਆਂ ਆਮ ਚੋਣਾਂ ਸਮੇਤ ਰਾਜਪੁਰਾ, ਨਾਭਾ ਤੇ ਪਾਤੜਾਂ ਨਗਰ ਕੌਂਸਲਾਂ ਦੀਆਂ ਉਪ ਚੋਣਾਂ ਲਈ ਅਮਨ-ਅਮਾਨ ਨਾਲ ਪਈਆਂ ਵੋਟਾਂ
Total Responses : 456