ਅੰਮ੍ਰਿਤਸਰ ਨੂੰ ਛੱਡ ਕੇ ਬਹੁਤੀਆਂ MC 'ਚ AAP ਹਾਵੀ- ਅਕਾਲੀ ਦਲ-BJP ਤੋਂ ਅੱਗੇ ਟੱਪੇ ਆਜ਼ਾਦ ਉਮੀਦਵਾਰ
ਚੰਡੀਗੜ੍ਹ, 21 ਦਸੰਬਰ 2024: ਅੰਮ੍ਰਿਤਸਰ ਨੂੰ ਛੱਡ ਕੇ ਬਹੁਤੀਆਂ MC 'ਚ AAP ਦੀ ਝੰਡੀ ਰਹੀ ਹੈ। ਜਿਥੇ ਕਾਂਗਰਸ ਦੀ ਚੜ੍ਹਤ ਰਹੀ ਹੈ। ਇਸ ਤੋਂ ਬਿਨਾ ਇੱਕ ਹੋ ਰਹੇਰਾਂ ਕਰਨ ਵਾਲੀ ਖਬਰ ਸਾਹਮਣੇ ਆਈ ਹੈ ਕਿ ਅਕਾਲੀ ਦਲ-BJP ਤੋਂ ਜ਼ਿਆਦਾ ਆਜ਼ਾਦ ਉਮੀਦਵਾਰ ਜਿੱਤੇ ਹਨ।
ਅੰਮ੍ਰਿਤਸਰ ਵਿੱਚ ਨਗਰ ਨਿਗਮ ਦੀਆਂ ਹੋਈਆਂ ਚੋਣਾਂ ਦੌਰਾਨ ਨਤੀਜੇ ਹੋਏ ਕਲੀਅਰ
ਕਾਂਗਰਸ ਦੇ 43
ਭਾਜਪਾ 9
ਅਕਾਲੀ ਦਲ 4
ਅਜਾਦ 5
ਆਪ 24
1. ਪੜ੍ਹੋ ਜਲੰਧਰ, ਫਗਵਾੜਾ, ਮਾਛੀਵਾੜਾ ਅਤੇ ਭਾਦਸੋਂ ਦੇ ਚੋਣ ਨਤੀਜੇ
2. ਪਟਿਆਲਾ: ਨਗਰ ਪੰਚਾਇਤ ਘੱਗਾ ਦੀ ਚੋਣ 'ਚ ਆਪ ਦੇ 8, ਆਜ਼ਾਦ 4 ਤੇ ਕਾਂਗਰਸ ਦਾ 1 ਉਮੀਦਵਾਰ ਜੇਤੂ
3. ਵੀਡੀਓ: ਸਾਬਕਾ ਮੰਤਰੀ ਅਤੇ ਮੌਜੂਦਾ ਵਿਧਾਇਕਾਂ ਦੀ ਪਤਨੀਆਂ ਲੁਧਿਆਣਾ ਨਗਰ ਨਿਗਮ ਚੋਣਾਂ ਹਾਰੀਆਂ
4. ਲੁਧਿਆਣਾ ਦੇ ਵਾਰਡ ਨੂੰ 12 ਤੋਂ ਕਾਂਗਰਸ ਅਤੇ ਵਾਰਡ ਨੂੰ 1 ਤੋਂ ਅਕਾਲੀ ਦਲ ਉਮੀਦਵਾਰ ਜੇਤੂ
5. ਮਲੇਰਕੋਟਲਾ ਵਿਖੇ ਵਾਰਡ ਨੰਬਰ 18 ਦੀ ਹੋਈ ਜ਼ਿਮਨੀ ਚੋਣ ਚ ਉਮੀਦਵਾਰ ਮੁਹੰਮਦ ਆਰਿਫ਼ ਦਾਰਾ 690 ਵੋਟਾਂ ਨਾਲ ਰਹੇ ਜੇਤੂ
6. ਬਠਿੰਡਾ ਦੇ ਵਿਧਾਇਕ ਜਗਰੂਪ ਗਿੱਲ ਦੇ ਇਲਾਕੇ 'ਚ ਪਦਮਜੀਤ ਮਹਿਤਾ ਨੇ ਫੇਰਿਆ ਝਾੜੂ
7. ਕਪੂਰਥਲਾ -ਨਗਰ ਕੌਂਸਲ ਨਡਾਲਾ ਵਿੱਚ ਨਹੀਂ ਮਿਲਿਆ ਕਿਸੇ ਵੀ ਪਾਰਟੀ ਨੂੰ ਬਹੁਮਤ
9. ਗੁਰਦਾਸਪੁਰ: ਕਾਂਗਰਸ ਪਾਰਟੀ ਦੇ ਉਮੀਦਵਾਰ ਵਰੁਣ ਸ਼ਰਮਾ ਨੇ ਜ਼ਿਮਨੀ ਚੋਣ ਜਿੱਤੀ
10. ਆਪ ਦੇ ਸਾਦੇ ਜਿਹੇ ਮਜ਼ਦੂਰ ਨੇ ਕਾਂਗਰਸ, ਭਾਜਪਾ ਤੇ ਸ਼੍ਰੋਮਣੀ ਅਕਾਲੀ ਦਲ ਦੇ ਘੁਲਾਟੀਆਂ ਨੂੰ ਚੋਣ ਮੈਦਾਨ ਵਿੱਚ ਕੀਤਾ ਚਿੱਤ
2 | 7 | 7 | 5 | 7 | 8 | 8 | 0 |