Punjabi News Bulletin: ਪੜ੍ਹੋ ਅੱਜ 6 ਅਪ੍ਰੈਲ ਦੀਆਂ ਵੱਡੀਆਂ 10 ਖਬਰਾਂ (8:30 PM)
ਚੰਡੀਗੜ੍ਹ, 6 ਅਪ੍ਰੈਲ 2025 - ਬਾਬੂਸ਼ਾਹੀ ਦੇ ਇਸ ਨਿਊਜ਼ ਅਲਰਟ ਵਿਚ ਅੱਜ ਸ਼ਾਮ 8:30 PM ਤੱਕ ਦੀਆਂ ਵੱਡੀਆਂ ਖ਼ਬਰਾਂ ਪੜ੍ਹੋ.....
1. Police Transfers: 162 ਪੁਲਿਸ ਮੁਲਾਜ਼ਮਾਂ ਦੇ ਤਬਾਦਲੇ
- 65 DSPs ਦੀਆਂ ਬਦਲੀਆਂ, ਪੜ੍ਹੋ ਵੇਰਵਾ
- Big Breaking: ਵੱਡੇ ਪੱਧਰ 'ਤੇ IPS ਅਫ਼ਸਰਾਂ ਸਮੇਤ 97 ਪੁਲਿਸ ਅਧਿਕਾਰੀਆਂ ਦੇ ਤਬਾਦਲੇ, ਪੜ੍ਹੋ ਸੂਚੀ
- AIG NRI ਦੇ ਤਬਾਦਲੇ ਦੇ ਹੁਕਮ ਰੱਦ, ਪੜ੍ਹੋ ਹੁਕਮਾਂ ਦੀ ਕਾਪੀ
2. ਪੰਜਾਬ ਦੇ 12 ਹਜ਼ਾਰ ਸਰਕਾਰੀ ਸਕੂਲਾਂ 'ਚ ਮੁਕੰਮਲ ਹੋਏ ਪ੍ਰਾਜੈਕਟ ਕੀਤੇ ਜਾਣਗੇ ਲੋਕਾਂ ਨੂੰ ਸਮਰਪਿਤ
- ਪੰਜਾਬ ਦੀਆਂ ਮੰਡੀਆਂ ਕਿਸਾਨਾਂ ਦੇ ਸਵਾਗਤ ਲਈ ਤਿਆਰ - ਲਾਲ ਚੰਦ ਕਟਾਰੂਚੱਕ
- ਪੇਂਡੂ ਖੇਤਰਾਂ ‘ਚ ਆਧੁਨਿਕ ਸਹੂਲਤਾਂ ਨਾਲ ਲੈਸ 196 ਲਾਇਬ੍ਰੇਰੀਆਂ ਕਾਰਜਸ਼ੀਲ: ਤਰੁਨਪ੍ਰੀਤ ਸਿੰਘ ਸੌਂਦ
- ਪਛੜੀਆਂ ਸ੍ਰੇਣੀਆਂ ਅਤੇ ਕਮਜੋਰ ਵਰਗਾਂ ਦੀ ਭਲਾਈ ਲਈ 102.69 ਕਰੋੜ ਰੁਪਏ ਜਾਰੀ – ਡਾ. ਬਲਜੀਤ ਕੌਰ
- ਪੰਜਾਬ ਦੀ ਭਾਈਚਾਰਕ ਸਾਂਝ ਅਟੁੱਟ, ਵੰਡ ਪਾਉਣ ਵਾਲੇ ਕਦੇ ਕਾਮਯਾਬ ਨਹੀਂ ਹੋਣਗੇ - ਮੰਤਰੀ ਬਲਜੀਤ ਕੌਰ ਦੀ ਗੁਰਪਤਵੰਤ ਪੰਨੂ ਨੂੰ ਦੋ ਟੁੱਕ
- ਪੰਜਾਬ ਪੁਲਿਸ 'ਤੇ ਕੀਤੀ ਟਿੱਪਣੀ ਦਾ ਮਾਮਲਾ: ਪ੍ਰਤਾਪ ਬਾਜਵਾ ਬਿਨਾਂ ਦੇਰੀ ਮੰਗਣ ਮੁਆਫੀ - ਨੀਲ ਗਰਗ
3. Live: UK 'ਚ ਵਿਸਾਖੀ ਨਗਰ ਕੀਰਤਨ ਦੌਰਾਨ ਵਾਪਰਿਆ ਵੱਡਾ ਹਾਦਸਾ, 4 ਸੇਵਾਦਾਰ ਹੋਏ ਗੰਭੀਰ ਜ਼ਖ਼ਮੀ (ਵੇਖੋ ਵੀਡੀਓ)
4. Breaking: ਡੱਲੇਵਾਲ ਨੇ ਤੋੜਿਆ ਮਰਨ ਵਰਤ
- ਸਰਹਿੰਦ 'ਚ ਕਿਸਾਨ ਮਹਾਪੰਚਾਇਤ, ਡੱਲੇਵਾਲ ਨੇ ਵਰਤੇ ਸਖ਼ਤ ਬੋਲ, ਪੜ੍ਹੋ
- ਰਵਨੀਤ ਬਿੱਟੂ ਨੇ ਕਿਸਾਨ ਆਗੂ ਡੱਲੇਵਾਲ ਦਾ ਭੁੱਖ ਹੜਤਾਲ ਖਤਮ ਕਰਨ ਲਈ ਕੀਤਾ ਧੰਨਵਾਦ
5. ਵੱਡੀ ਖ਼ਬਰ: ਅਕਾਲੀ ਦਲ ਨੂੰ ਜਲਦ ਮਿਲੇਗਾ ਨਵਾਂ ਪ੍ਰਧਾਨ, SAD ਨੇ ਸੱਦੀ ਵਰਕਿੰਗ ਕਮੇਟੀ ਦੀ ਮੀਟਿੰਗ
6. ‘ਯੁੱਧ ਨਸ਼ਿਆਂ ਵਿਰੁੱਧ’ 37ਵੇਂ ਦਿਨ ਵੀ ਜਾਰੀ, 337 ਛਾਪੇਮਾਰੀਆਂ ਤੋਂ ਬਾਅਦ 54 ਨਸ਼ਾ ਤਸਕਰ ਗ੍ਰਿਫ਼ਤਾਰ
7. ਹਾਲੀਵੁਡ ਸਟਾਰ ਵਿਲ ਸਮਿਥ ਨੇ ਦਿਲਜੀਤ ਦੋਸਾਂਝ ਨਾਲ ਪਾਇਆ ਭੰਗੜਾ, ਵੀਡੀਓ ਦੇਖੋ
- ਅਦਾਕਾਰਾ ਜੈਕਲੀਨ ਫਰਨਾਂਡੀਜ਼ ਦੀ ਮਾਂ ਦਾ ਦੇਹਾਂਤ
8. Babushahi Special: ਚਿੱਟੇ ਤੇ ਕਾਲੀ ਥਾਰ ਵਾਲੀ ਪੁਲਿਸ ਮੁਲਾਜਮ : ਸਾਡਾ ਚੱਲਦਾ ਏ ਧੱਕਾ ਅਸੀਂ ਤਾਂ ਕਰਦੇ
9. Big Breaking: ਪੰਜਾਬ ਦੇ ਇਸ ਪਿੰਡ 'ਚ ਔਰਤ ਨੂੰ ਦਿੱਤੀ ਗਈ ਤਾਲੀਬਾਨੀ ਸਜ਼ਾ (ਵੇਖੋ ਵੀਡੀਓ)
- ਰਾਜਪੁਰਾ ਨੇੜਲੇ ਪਿੰਡ ਜਨਸੁਆ ਵਿੱਚ ਸ਼ਰਮਨਾਕ ਘਟਨਾ, ਮਹਿਲਾ ਨੂੰ ਖੰਬੇ ਨਾਲ ਬੰਨ ਕੇ ਕੀਤਾ ਗਿਆ ਬੇਇੱਜ਼ਤ
10. Breaking: ਅੰਮ੍ਰਿਤਸਰ 'ਚ Gay ਪਰੇਡ ਕਰਵਾਉਣ ਬਾਰੇ ਪ੍ਰਬੰਧਕਾਂ ਨੇ ਵੱਡਾ ਫ਼ੈਸਲਾ...!
- 16 ਸਾਲ ਦੇ ਨੌਜਵਾਨ ਦੀ ਨਹਿਰ ਵਿੱਚ ਡੁੱਬਣ ਨਾਲ ਮੌਤ