← ਪਿਛੇ ਪਰਤੋ
ਪਿੰਕੀ ਧਾਲੀਵਾਲ ਨੂੰ ਅਦਾਲਤ ਤੋਂ ਮਿਲੀ ਰਾਹਤ
ਬਾਬੂਸ਼ਾਹੀ ਬਿਊਰੋ
ਚੰਡੀਗੜ੍ਹ : ਸੁਣੰਦਾ ਸ਼ਰਮਾ ਪੰਜਾਬੀ ਗਾਇਕ, ਜਿਸ ਨੇ ਪਿਛਲੇ ਦਿਨੀ ਪ੍ਰੋਡਿਊਸਰ ਪਿੰਕੀ ਧਾਲੀਵਾਲ ਉੱਤੇ ਦੋਸ਼ ਲਾਏ ਸਨ ਕਿ ਉਸਨੂੰ ਤੰਗ ਕੀਤਾ ਜਾ ਰਿਹਾ ਹੈ ਅਤੇ ਉਸਦਾ ਕਾਰੋਬਾਰ ਠੱਪ ਹੋਣ ਕੰਢੇ ਹੈ । ਉਸਨੇ ਇੱਕ ਭਾਵਕ ਪੋਸਟ ਲਿਖ ਕੇ ਪਾਈ ਸੀ ਅਤੇ ਸ਼ਿਕਾਇਤ ਵੀ ਦਰਜ ਕਰਵਾਈ ਸੀ ਇਸ ਮਗਰੋਂ ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਨੇ ਇਸ ਮਾਮਲੇ ਦਾ ਨੋਟਿਸ ਲੈਂਦੇ ਹੋਏ ਐਕਸ਼ਨ ਲਿਆ ਅਤੇ ਪਿੰਕੀ ਧਾਲੀਵਾਲ ਦੀ ਗ੍ਰਿਫਤਾਰੀ ਹੋ ਗਈ । ਅੱਜ ਹੁਣ ਖਬਰ ਆਈ ਹੈ ਕਿ ਪਿੰਕੀ ਧਾਲੀਵਾਲ ਨੂੰ High Court ਤੋਂ ਰਾਹਤ ਮਿਲ ਗਈ ਹੈ ਯਾਨੀ ਕਿ ਧਾਲੀਵਾਲ ਨੂੰ ਜਮਾਨਤ ਮਿਲ ਗਈ ਹੈ।
Total Responses : 8