ਗਿਆਨੀ ਕੁਲਦੀਪ ਸਿੰਘ ਦੇ ਜਥੇਦਾਰ ਕੇਸਗੜ੍ਹ ਸਾਹਿਬ ਦਾ ਚਾਰਜ ਲੈਣ ਮੌਕੇ ਗੁਰੂ ਗ੍ਰੰਥ ਸਾਹਿਬ ਦਾ ਕੀਤਾ ਗਿਆ ਸੀ ਪ੍ਰਕਾਸ਼, ਤਸਵੀਰਾਂ ਜਾਰੀ
ਅਨੰਦਪੁਰ ਸਾਹਿਬ, 10 ਮਾਰਚ 2025 - ਗਿਆਨੀ ਕੁਲਦੀਪ ਸਿੰਘ ਦੇ ਜਥੇਦਾਰ ਕੇਸਗੜ੍ਹ ਸਾਹਿਬ ਦਾ ਚਾਰਜ ਲੈਣ ਮੌਕੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਗਿਆ ਸੀ । ਤਸਵੀਰ ਚ ਸਾਫ਼ ਦਿਖਾਈ ਦੇ ਰਿਹਾ ਹੈ। ਇਸ ਤਸਵੀਰ ਨਾਲ ਵਿਰੋਧੀਆਂ ਦੇ ਦੋਸ਼ ਨਕਾਰੇ ਗਏ ਹਨ।

