← ਪਿਛੇ ਪਰਤੋ
ਚੱਲਦੀ ਪ੍ਰੈਸ ਕਾਨਫਰੰਸ ’ਚ ਟਰੰਪ ਤੇ ਜੈਲੰਸਕੀ ਵਿਚਾਲੇ ਹੋਈ ਤੂੰ-ਤੂੰ, ਮੈਂ-ਮੈਂ, ਪੜ੍ਹੋ ਵੇਰਵਾ ਵਾਸ਼ਿੰਗਟਨ, 1 ਮਾਰਚ, 2025: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਮਿਲਣ ਅਮਰੀਕਾ ਪਹੁੰਚੇ ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜੈਲੰਸਕੀ ਵਿਚਾਲੇ ਪ੍ਰੈਸ ਕਾਨਫਰੰਸ ਵਿਚ ਚੰਗੀ ਤੂੰ-ਤੂੰ, ਮੈਂ-ਮੈਂ ਹੋ ਗਈ। ਇਸ ਮਗਰੋਂ ਜਿਥੇ ਜੈਲੰਸਕੀ ਨੇ ਡੋਨਾਲਡ ਟਰੰਪ ਤੋਂ ਮੁਆਫੀ ਮੰਗਣ ਤੋਂ ਨਾਂਹ ਕਰ ਦਿੱਤੀ, ਉਥੇ ਹੀ ਟਰੰਪ ਨੇ ਕਿਹਾ ਕਿ ਜੈਲੰਸਕੀ ਨੇ ਅਮਰੀਕਾ ਦਾ ਅਪਮਾਨ ਕੀਤਾ ਹੈ। ਇਸ ਲਈ ਅਮਰੀਕਾ ਯੂਕਰੇਨ ਦੀ ਉਦੋਂ ਤੱਕ ਮਦਦ ਨਹੀਂ ਕਰੇਗਾ ਜਦੋਂ ਤੱਕ ਉਹ ਸ਼ਾਂਤੀ ਦੇ ਹੱਕ ਦੀ ਗੱਲ ਨਹੀਂ ਕਰਦਾ। ਹੋਰ ਵੇਰਵੇ ਪੜ੍ਹੋ ਲਿੰਕ ਕਲਿੱਕ ਕਰੋ:
Total Responses : 926