Punjabi News Bulletin: ਪੜ੍ਹੋ ਅੱਜ 16 ਫਰਵਰੀ ਦੀਆਂ ਵੱਡੀਆਂ 10 ਖਬਰਾਂ (9:30 PM)
ਚੰਡੀਗੜ੍ਹ, 16 ਫਰਵਰੀ 2025 - ਬਾਬੂਸ਼ਾਹੀ ਦੇ ਇਸ ਨਿਊਜ਼ ਅਲਰਟ ਵਿਚ ਅੱਜ ਸ਼ਾਮ 9: 30 PM ਤੱਕ ਦੀਆਂ ਵੱਡੀਆਂ ਖ਼ਬਰਾਂ ਪੜ੍ਹੋ.....
1. ਮੁੱਖ ਮੰਤਰੀ ਵੱਲੋਂ ਨੌਜਵਾਨਾਂ ਨੂੰ ਅਪੀਲ; ਅਮਰੀਕਾ ਤੋਂ ਵਾਪਸੀ ਅੱਖਾਂ ਖੋਲ੍ਹਣ ਵਾਲੀ, ਗੈਰ-ਕਾਨੂੰਨੀ ਢੰਗ ਨਾਲ ਵਿਦੇਸ਼ ਨਾ ਜਾਓ
2. ਅਮਰੀਕਾ ਤੋਂ ਡਿਪੋਰਟ ਭਾਰਤੀਆਂ ਦੀ ਨਵੀਂ ਲਿਸਟ ਆਈ ਸਾਹਮਣੇ, ਅੱਜ ਦੇਰ ਰਾਤ ਨੂੰ ਹੋਣਗੇ ਲੈਂਡ
- ਅਮਰੀਕਾ ਤੋਂ ਡਿਪੋਰਟ ਕੀਤੇ: ਪੰਡੋਰੀ ਰਾਜਪੂਤਾਂ ਪਿੰਡ ਦੇ ਨੌਜਵਾਨ ਨੇ ਦੱਸੀ ਹੱਡਬੀਤੀ
- ਅਮਰੀਕਾ ਤੋਂ ਡਿਪੋਰਟ ਹੋ ਕੇ ਪਿੰਡ ਘਨਸ਼ਾਮਪੁਰਾ ਦਾ ਹਰਪ੍ਰੀਤ ਸਿੰਘ ਸਵੇਰੇ ਪਰਤਿਆ ਆਪਣੇ ਘਰ
- ਇੱਕ ਮਹਿੰਗਾ ਸਬਕ: ਦੇਸ਼ ਨਿਕਾਲਾ ਦਿੱਤੇ ਗਏ ਨੌਜਵਾਨ ਨੇ ਭਿਆਨਕ ਤਜਰਬਾ ਕੀਤਾ ਸਾਂਝਾ
- ਅਮਰੀਕਾ ਤੋਂ ਡਿਪੋਰਟ ਹੋ ਕੇ 45 ਦਿਨਾਂ ਬਾਅਦ ਪਰਤੇ ਪਿੰਡ ਤਲਾਣੀਆਂ ਦੇ ਗੁਰਮੀਤ ਸਿੰਘ ਨੇ ਦੱਸੀ ਆਪਣੀ ਹੱਡ ਬੀਤੀ
- ਜਾਣਾ ਚਾਹੁੰਦਾ ਸੀ ਫੌਜ ਵਿੱਚ, ਪਰ ਅਗਨੀਵੀਰ ਵਾਲੀ ਚਾਰ ਸਾਲ ਦੀ ਨੌਕਰੀ ਨੇ ਤੋੜ ਦਿੱਤਾ ਦਿਲ, ਤਾਂ ਨਿਕਲ ਗਿਆ ਅਮਰੀਕਾ
3. Breaking: ਸੁਖਬੀਰ ਬਾਦਲ ਨਾਲ ਹਰਿਆਣਾ CM ਸੈਣੀ ਨੇ ਕੀਤੀ ਮੁਲਾਕਾਤ
4. ਘਰੇਲੂ ਕਲੇਸ਼ ਕਾਰਨ ਪਿਓ ਵੱਲੋਂ ਗੋਲੀ ਮਾਰ ਕੇ ਆਪਣੇ ਇਕਲੌਤੇ ਪੁੱਤਰ ਦਾ ਕਤਲ
- ਵੱਡੀ ਖ਼ਬਰ: ਅਮਰੀਕਾ ਤੋਂ ਡਿਪੋਰਟ 2 ਨੌਜਵਾਨ ਪਟਿਆਲਾ ਪੁਲਿਸ ਵੱਲੋਂ ਗ੍ਰਿਫਤਾਰ
5. ਸੁਨਹਿਰੀ ਭਵਿੱਖ ਦੇ ਲਈ ਕਨੇਡਾ ਗਏ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ 'ਚ ਮੌਤ
6. IPL 2025 schedule: IPL-2025 ਦਾ ਸ਼ਡਿਊਲ ਜਾਰੀ, ਜਾਣੋ ਚੰਡੀਗੜ੍ਹ 'ਚ ਕਿੰਨੇ ਹੋਣਗੇ ਮੈਚ
7. ਲੁਧਿਆਣਾ: AAP ਲੀਡਰ ਅਤੇ ਉਸਦੀ ਪਤਨੀ 'ਤੇ ਜਾਨਲੇਵਾ ਹਮਲਾ, ਪਤਨੀ ਦੀ ਮੌਤ
8 ਸਪੀਕਰ ਨੇ 24 ਫਰਵਰੀ ਨੂੰ ਸੱਦਿਆ ਪੰਜਾਬ ਵਿਧਾਨ ਸਭਾ ਦਾ ਇਜਲਾਸ
9. ਦਿੱਲੀ ਦਾ ਕੌਣ ਹੋਵੇਗਾ ਮੁੱਖ ਮੰਤਰੀ? ਵਿਧਾਇਕ ਦਲ ਦੀ ਮੀਟਿੰਗ 17 ਫਰਵਰੀ ਨੂੰ
10. ਕਪੂਰਥਲਾ ਪੁਲਿਸ ਵੱਲੋਂ ਦੋ ਇਮੀਗ੍ਰੇਸ਼ਨ ਏਜੰਟਾਂ ਖਿਲਾਫ਼ ਪਰਚਾ ਦਰਜ