← ਪਿਛੇ ਪਰਤੋ
Punjabi News Bulletin: ਪੜ੍ਹੋ ਅੱਜ 19 ਫਰਵਰੀ ਦੀਆਂ ਵੱਡੀਆਂ 10 ਖਬਰਾਂ (9:00 PM)
ਚੰਡੀਗੜ੍ਹ, 19 ਫਰਵਰੀ 2025 - ਬਾਬੂਸ਼ਾਹੀ ਦੇ ਇਸ ਨਿਊਜ਼ ਅਲਰਟ ਵਿਚ ਅੱਜ ਸ਼ਾਮ 9:00 PM ਤੱਕ ਦੀਆਂ ਵੱਡੀਆਂ ਖ਼ਬਰਾਂ ਪੜ੍ਹੋ.....
1. ਬਾਬੂਸ਼ਾਹੀ ਦੀ ਖ਼ਬਰ 'ਤੇ ਲੱਗੀ ਮੋਹਰ: ਰੇਖਾ ਗੁਪਤਾ ਬਣੀ ਦਿੱਲੀ ਦੀ ਮੁੱਖ ਮੰਤਰੀ
2. ਭ੍ਰਿਸ਼ਟਾਚਾਰ ਵਿਰੁੱਧ ਵੱਡੀ ਕਾਰਵਾਈ: ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚੋਂ 52 ਪੁਲਿਸ ਕਰਮੀ ਬਰਖ਼ਾਸਤ
3. ਜਦੋਂ ਸੂਬੇ ਦਾ ਅੰਨਦਾਤਾ ਮਰਨ ਵਰਤ 'ਤੇ ਬੈਠਾ ਹੈ ਤਾਂ ਉਸ ਸਮੇਂ ਸੁਖਬੀਰ ਤੇ ਜਾਖੜ ਦਾਅਵਤਾਂ ਦਾ ਆਨੰਦ ਮਾਣ ਰਹੇ ਹਨ: CM ਮਾਨ
- ਮੈਨੂੰ ਤਾਂ ਜੀ ਇਹ ਵਿਆਹ 'ਚ ਬੁਲਾਉਂਦੇ ਹੀ ਨਹੀਂ! ਭਗਵੰਤ ਮਾਨ ਨੇ ਸੁਖਬੀਰ ਦੀ ਬੇਟੀ ਦੇ ਵਿਆਹ 'ਚ ਗੈਰ-ਹਾਜ਼ਰੀ 'ਤੇ ਦਿੱਤਾ ਬਿਆਨ - CM ਮਾਨ ਦਾ ‘ਮਿਸ਼ਨ ਰੋਜ਼ਗਾਰ’ ਜਾਰੀ, ਪਿਛਲੇ 35 ਮਹੀਨਿਆਂ ਵਿੱਚ 50,892 ਨੌਜਵਾਨਾਂ ਨੂੰ ਦਿੱਤੀਆਂ ਨੌਕਰੀਆਂ
- ਮੈਨੂੰ ਤਾਂ ਜੀ ਇਹ ਵਿਆਹ 'ਚ ਬੁਲਾਉਂਦੇ ਹੀ ਨਹੀਂ! ਭਗਵੰਤ ਮਾਨ ਨੇ ਸੁਖਬੀਰ ਦੀ ਬੇਟੀ ਦੇ ਵਿਆਹ 'ਚ ਗੈਰ-ਹਾਜ਼ਰੀ 'ਤੇ ਦਿੱਤਾ ਬਿਆਨ
- CM ਮਾਨ ਦਾ ‘ਮਿਸ਼ਨ ਰੋਜ਼ਗਾਰ’ ਜਾਰੀ, ਪਿਛਲੇ 35 ਮਹੀਨਿਆਂ ਵਿੱਚ 50,892 ਨੌਜਵਾਨਾਂ ਨੂੰ ਦਿੱਤੀਆਂ ਨੌਕਰੀਆਂ
4. ਰਵਨੀਤ ਬਿੱਟੂ ਵੱਲੋਂ ਚੰਡੀਗੜ੍ਹ ਪੁਲਿਸ ਅਧਿਕਾਰੀਆਂ ਖ਼ਿਲਾਫ਼ DGP ਨੂੰ ਸ਼ਿਕਾਇਤ
- Breaking: ਰਵਨੀਤ ਬਿੱਟੂ ਦੇ ਸੁਰੱਖਿਆ ਕਰਮੀਆਂ ਅਤੇ ਚੰਡੀਗੜ੍ਹ ਪੁਲਿਸ ਵਿਚਾਲੇ ਝੜਪ (ਵੇਖੋ ਵੀਡੀਓ)
5. ਨਗਰ ਨਿਗਮ ਚੋਣਾਂ 'ਚ ਸੂਬਾ ਸਰਕਾਰ ਦੇ ਤਿੰਨ ਸੀਨੀਅਰ IAS ਅਧਿਕਾਰੀ ਜਨਰਲ ਅਬਜ਼ਰਵਰ ਵਜੋਂ ਤਾਇਨਾਤ ਕੀਤੇ: ਰਾਜ ਕਮਲ ਚੌਧਰੀ
6. ਕੁਲਦੀਪ ਧਾਲੀਵਾਲ ਨੇ NRI ਪੰਜਾਬੀਆਂ ਦੀਆਂ ਸ਼ਿਕਾਇਤਾਂ ਦੇ ਜਲਦ ਹੱਲ ਲਈ ਕਰਵਾਈ ਤੀਜੀ ਮਾਸਿਕ ਆਨਲਾਈਨ ਐਨ.ਆਰ.ਆਈ. ਮਿਲਣੀ
7. ਭਾਰਤ ਸਰਕਾਰ ਕੇਂਦਰੀ ਜਲ ਜੀਵਨ ਮਿਸ਼ਨ ਤਹਿਤ ਪੰਜਾਬ ਦੇ ਪੈਂਡਿੰਗ ਪਏ 111.13 ਕਰੋੜ ਰੁਪਏ ਦੇ ਫੰਡ ਤੁਰੰਤ ਜਾਰੀ ਕਰੇ: ਮੁੰਡੀਆਂ
8. ਕੇਂਦਰ ਸਰਕਾਰ ਦੀ ਕਿਸਾਨਾਂ ਨਾਲ 22 ਫਰਵਰੀ ਨੂੰ ਚੰਡੀਗੜ੍ਹ 'ਚ ਹੋਵੇਗੀ ਮੀਟਿੰਗ
9. ਅਮਰੀਕਾ ਅਤੇ ਭਾਜਪਾ ਦੇ ਸਿੱਖ ਆਗੂ ਸਿੱਖਾਂ ਨੂੰ ਡਿਪੋਰਟ ਕਰਨ ਵੇਲੇ ਉਹਨਾਂ ਦੀਆਂ ਪੱਗਾਂ ਲਾਹੁਣ ਦਾ ਮਸਲਾ ਕਿਉਂ ਨਹੀਂ ਚੁੱਕਦੇ: ਅਕਾਲੀ ਦਲ
- ਅਕਾਲੀ ਦਲ ਦੇ ਵਫਦ ਵੱਲੋਂ ਹਰਜਿੰਦਰ ਧਾਮੀ ਨਾਲ ਮੁਲਾਕਾਤ, ਸ਼੍ਰੋਮਣੀ ਕਮੇਟੀ ਪ੍ਰਧਾਨ ਵਜੋਂ ਸੇਵਾਵਾਂ ਨਿਭਾਉਂਦੇ ਰਹਿਣ ਦੀ ਕੀਤੀ ਅਪੀਲ - ਸ਼੍ਰੋਮਣੀ ਅਕਾਲੀ ਦਲ ਤੇ ਕਾਬਜ਼ ਧਿਰ ਵਲੋਂ ਦਿੱਤੀਆਂ ਮਾਨਸਿਕ ਪੀੜਾਂ ਦੇ ਚਲਦੇ ਧਾਮੀ ਸਾਹਿਬ ਨੂੰ ਅਸਤੀਫ਼ਾ ਦੇਣ ਲਈ ਮਜਬੂਰ ਹੋਣਾ ਪਿਆ - ਐਸਜੀਪੀਸੀ ਮੈਂਬਰ
- ਅਕਾਲੀ ਦਲ ਦੇ ਵਫਦ ਵੱਲੋਂ ਹਰਜਿੰਦਰ ਧਾਮੀ ਨਾਲ ਮੁਲਾਕਾਤ, ਸ਼੍ਰੋਮਣੀ ਕਮੇਟੀ ਪ੍ਰਧਾਨ ਵਜੋਂ ਸੇਵਾਵਾਂ ਨਿਭਾਉਂਦੇ ਰਹਿਣ ਦੀ ਕੀਤੀ ਅਪੀਲ
- ਸ਼੍ਰੋਮਣੀ ਅਕਾਲੀ ਦਲ ਤੇ ਕਾਬਜ਼ ਧਿਰ ਵਲੋਂ ਦਿੱਤੀਆਂ ਮਾਨਸਿਕ ਪੀੜਾਂ ਦੇ ਚਲਦੇ ਧਾਮੀ ਸਾਹਿਬ ਨੂੰ ਅਸਤੀਫ਼ਾ ਦੇਣ ਲਈ ਮਜਬੂਰ ਹੋਣਾ ਪਿਆ - ਐਸਜੀਪੀਸੀ ਮੈਂਬਰ
10. ਪੰਜਾਬ ਪੁਲਿਸ ਨੇ ਸਰਹੱਦ ਪਾਰੋਂ ਚਲ ਰਹੇ ਨਸ਼ਾ ਤਸਕਰੀ ਰੈਕੇਟ ਦਾ ਕੀਤਾ ਪਰਦਾਫਾਸ਼; 10 ਕਿਲੋ ਹੈਰੋਇਨ ਸਮੇਤ ਇੱਕ ਵਿਅਕਤੀ ਕਾਬੂ
- ਅਮਰੀਕਾ ਕਿਵੇਂ ਹੱਥਕੜੀਆਂ ਲਾ ਕੇ ਪ੍ਰਵਾਸੀਆਂ ਨੂੰ ਕਰਦਾ ਹੈ ਡਿਪੋਰਟ, ਵ੍ਹਾਈਟ ਹਾਊਸ ਨੇ ਸਾਂਝੀ ਕੀਤੀ ਵੀਡੀਓ - ਭਾਰਤ ਕੋਲ ਪੈਸੇ ਦੀ ਕਮੀ ਨਹੀਂ ਹੈ, ਅਮਰੀਕਾ ਅਰਬਾਂ ਡਾਲਰ ਕਿਉਂ ਦੇਵੇ: ਡੋਨਾਲਡ ਟਰੰਪ - US ਡਿਪੋਰਟ ਮਾਮਲਾ- BKU (ਤੋਤੇਵਾਲ) ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਸੁੱਖ ਗਿੱਲ ਤੇ ਉਸਦੀ ਮਾਤਾ ਸਮੇਤ 4 ਖਿਲਾਫ਼ FIR ਦਰਜ
- ਅਮਰੀਕਾ ਕਿਵੇਂ ਹੱਥਕੜੀਆਂ ਲਾ ਕੇ ਪ੍ਰਵਾਸੀਆਂ ਨੂੰ ਕਰਦਾ ਹੈ ਡਿਪੋਰਟ, ਵ੍ਹਾਈਟ ਹਾਊਸ ਨੇ ਸਾਂਝੀ ਕੀਤੀ ਵੀਡੀਓ
- ਭਾਰਤ ਕੋਲ ਪੈਸੇ ਦੀ ਕਮੀ ਨਹੀਂ ਹੈ, ਅਮਰੀਕਾ ਅਰਬਾਂ ਡਾਲਰ ਕਿਉਂ ਦੇਵੇ: ਡੋਨਾਲਡ ਟਰੰਪ
- US ਡਿਪੋਰਟ ਮਾਮਲਾ- BKU (ਤੋਤੇਵਾਲ) ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਸੁੱਖ ਗਿੱਲ ਤੇ ਉਸਦੀ ਮਾਤਾ ਸਮੇਤ 4 ਖਿਲਾਫ਼ FIR ਦਰਜ
Total Responses : 469