← ਪਿਛੇ ਪਰਤੋ
ਇਨਫਲੂਐਂਸਰ ਚਟੋਰੀ ਰਜਨੀ ਨੂੰ ਸਦਮਾ, ਨੌਜਵਾਨ ਪੁੱਤਰ ਦਾ ਦਿਹਾਂਤ ਛਤਰਪੁਰ, 19 ਫਰਵਰੀ, 2025: ਸੋਸ਼ਲ ਮੀਡੀਆ ਇਨਫਲੂਐਂਸਰ ਚਟੋਰੀ ਰਜਨੀ ਨੂੰ ਉਸ ਵੇਲੇ ਡੂੰਘਾ ਸਦਮਾ ਪੁੱਜਾ ਜਦੋਂ ਉਸਦੇ ਨੌਜਵਾਨ ਪੁੱਤਰ ਦਾ ਦਿਹਾਂਤ ਹੋ ਗਿਆ। ਉਸਦੀ ਆਤਮਿਕ ਸ਼ਾਂਤੀ ਲਈ ਸ਼ੋਕ ਸਭਾ ਅੱਜ ਛਤਰਪੁਰ ਵਿਚ ਹੋ ਰਹੀ ਹੈ।
Total Responses : 435