ਦਿੱਲੀ ਵਿਚ ਭਗਦੜ 'ਚ ਮਾਰੇ ਗਏ ਲੋਕਾਂ ਦੀ ਸੂਚੀ ਆਈ ਸਾਹਮਣੇ
ਨਵੀਂ ਦਿੱਲੀ : ਨਵੀਂ ਦਿੱਲੀ ਰੇਲਵੇ ਸਟੇਸ਼ਨ 'ਤੇ ਭਗਦੜ ਵਿੱਚ 18 ਲੋਕਾਂ ਦੀ ਮੌਤ ਹੋ ਗਈ ਹੈ। 25 ਤੋਂ ਵੱਧ ਲੋਕ ਜ਼ਖਮੀ ਹਨ, ਜਿਨ੍ਹਾਂ ਦਾ ਇਲਾਜ ਲੋਕ ਨਾਇਕ ਜੈ ਪ੍ਰਕਾਸ਼ ਹਸਪਤਾਲ (LNJP) ਵਿੱਚ ਚੱਲ ਰਿਹਾ ਹੈ। ਹਸਪਤਾਲ ਪ੍ਰਸ਼ਾਸਨ ਨੇ 17 ਮੌਤਾਂ ਦੀ ਪੁਸ਼ਟੀ ਕੀਤੀ ਹੈ।
ਹਾਦਸੇ ਵਿੱਚ ਮਾਰੇ ਗਏ ਲੋਕਾਂ ਦੇ ਨਾਮ
ਰਵਿੰਦੀ ਨਾਥ (5 ਸਾਲ)
ਲਾਲੀਤਾ ਦੇਵੀ (40 ਸਾਲ)
ਪ੍ਰੌਨਾ ਸ਼ਾਹ (12 ਸਾਲ)
ਮੋਹਿਤ ਮਾਲਿਕ (34 ਸਾਲ)
ਪੂਨਮ (34 ਸਾਲ)
ਮਮਤਾ ਝਾਅ (40 ਸਾਲ)
ਰੀਆ ਸਿੰਘ (7 ਸਾਲ)
ਬੇਬੀ ਕੁਮਾਰੀ (24 ਸਾਲ)
ਮਨੋਜ ਕੁਸ਼ਵਾਹਾ (47 ਸਾਲ)