← ਪਿਛੇ ਪਰਤੋ
ਨਵੀਂ ਦਿੱਲੀ ਰੇਲਵੇ ਸਟੇਸ਼ਨ ਭਗਦੜ ਘਟਨਾ ਦੀ ਜਾਂਚ ਲਈ 2 ਮੈਂਬਰੀ ਉਚ ਤਾਕਤੀ ਕਮੇਟੀ ਗਠਿਤ: ਰੇਲਵੇ ਬੋਰਡ ਬਾਬੂਸ਼ਾਹੀ ਨੈਟਵਰਕ ਨਵੀਂ ਦਿੱਲੀ, 16 ਫਰਵਰੀ, 2025: ਰੇਲਵੇ ਬੋਰਡ ਦੇ ਕਾਰਜਕਾਰੀ ਡਾਇਰੈਕਟਰ ਸੂਚਨਾ ਤੇ ਪਬਲੀਸਿਟੀ ਦਿਲੀਪ ਕੁਮਾਰ ਨੇ ਦੱਸਿਆ ਕਿ ਨਵੀਂ ਦਿੱਲੀ ਰੇਲਵੇ ਸਟੇਸ਼ਨ ’ਤੇ ਭਗਦੜ ਮਚਣ ਦੀ ਘਟਨਾ ਦੀ ਜਾਂਚ ਵਾਸਤੇ ਦੋ ਮੈਂਬਰੀ ਉਚ ਤਾਕਤੀ ਕਮੇਟੀ ਦਾ ਗਠਨ ਕੀਤਾ ਗਿਆ ਹੈ ਜੋ ਪਤਾ ਲਗਾਵੇਗੀ ਕਿ ਘਟਨਾ ਕਿਉਂ ਤੇ ਕਿਵੇਂ ਵਾਪਰੀ ਤੇ ਕੌਣ ਕਸੂਰਵਾਰ ਰਿਹਾ। ਹੋਰ ਵੇਰਵੇ ਪੜ੍ਹੋ ਲਿੰਕ ਕਲਿੱਕ ਕਰੋ:
Total Responses : 389