AI Image - AI ਰਾਹੀਂ ਬਣਾਈ ਕਾਲਪਨਿਕ ਤਸਵੀਰ )
Breaking:Amritsar ਚ ਲੈਂਡ ਹੋਇਆ ਡੀ ਪੋਰਟੀਆਂ ਵਾਲ ਅਮਰੀਕੀ ਫੌਜੀ ਜਹਾਜ਼ -ਉਮੀਦ ਨਾਲੋਂ ਗਿਣਤੀ ਘਟੀ
ਅੰਮ੍ਰਿਤਸਰ, 15 ਫ਼ਰਵਰੀ , 2025 : ਲੱਗਭਗ ਪਾਉਣੇ 12 ਵਜੇ ਅੱਜ ਰਾਤੀਂ ਅਮਰੀਕਾ ਦਾ ਵਿਸ਼ੇਸ਼ ਫੌਜੀ ਜਹਾਜ਼ ਡੀਂਪੋਰਟ ਕੀਤੇ ਭਾਰਤੀਆਂ ਨੂੰ ਲਈ ਕੇ ਅੰਮ੍ਰਿਤਸਰ ਏਯਰਪੋਰਟ ਤੇ ਲੈਂਡ ਹੋਇਆ । ਮੁੱਢਲੀ ਜਾਣਕਾਰੀ ਅਨੁਸਾਰ ਇਸ ਵਿੱਚ ਕੁੱਲ 116 ਭਾਰਤੀ ਹਨ ਜਿਨ੍ਹਾਂ ਵਿੱਚ 65 ਪੰਜਾਬੀ ਹਨ ਅਤੇ ਹਰਿਆਣਾ ਦੇ 33 ਵਾਸੀ ਸਨ । ਇਸੇ ਤਰ੍ਹਾਂ ਗੁਜਰਾਤ ਤੋਂ 8 ਹਨ । ਇੱਕ ਇੱਕ ਦੋ ਦੋ ਬਾਕੀ ਉਤਤਰੀ ਸੂਬਿਆਂ ਦੇ ਵੀ ਹਨ । ਮੁੱਖ ਮੰਤਰੀ ਭਗਵੰਤ ਮਾਨ ਅਤੇ NRI ਵਜ਼ੀਰ ਕੁਲਦੀਪ ਧਾਲੀਵਾਲ ਵੀ ਸਵਾਗਤ ਕਰ ਵਾਲਿਆਂ ਵਿੱਚ ਪਰ੍ਮੁੱਖ ਹਨ । ਦੂਜੇ ਪਾਸੇ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਵੀ ਪੁੱਜੇ ਹੋਏ ਹਨ ।