← ਪਿਛੇ ਪਰਤੋ
ਅਰਵਿੰਦ ਕੇਜਰੀਵਾਲ 9 ਵੇਂ ਰਾਊਂਡ ਵਿੱਚ 1170 ਵੋਟਾਂ ਨਾਲ ਪਿਛੜੇ
ਪਰਵਿੰਦਰ ਸਿੰਘ ਕੰਧਾਰੀ
ਫਰੀਦਕੋਟ 8 ਫਰਵਰੀ 2025 : ਨਵੀਂ ਦਿੱਲੀ ਵਿਧਾਨ ਸਭਾ ਤੇ 9 ਰਾਊਂਡ ਪੂਰੇ ਹੋ ਚੁੱਕੇ ਹਨ ਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ 9 ਵੇ ਰਾਊਂਡ ਤੋਂ ਬਾਅਦ 1170 ਵੋਟਾਂ ਨਾਲ ਪਿੱਛੇ ਚੱਲ ਰਹੇ ਹਨ ਤੇ ਪਰਵੇਜ਼ ਵਰਮਾਂ ਅੱਗੇ ਚੱਲ ਰਹੇ ਹਨ।
Total Responses : 8