← ਪਿਛੇ ਪਰਤੋ
ਆਪ ਨੂੰ ਕਰਾਰਾ ਝਟਕਾ, ਮਨੀਸ਼ ਸਿਸੋਦੀਆ ਹਾਰੇ (12.28 ਵਜੇ ਦੁਪਹਿਰ) ਬਾਬੂਸ਼ਾਹੀ ਨੈਟਵਰਕ ਨਵੀਂ ਦਿੱਲੀ, 8 ਫਰਵਰੀ, 2025: ਦਿੱਲੀ ਵਿਧਾਨ ਸਭਾ ਚੋਣਾਂ ਵਿਚ ਆਪ ਨੂੰ ਵੱਡਾ ਝਟਕਾ ਲੱਗਾ ਜਦੋਂ ਪਾਰਟੀ ਦੇ ਸੀਨੀਅਰ ਆਗੂ ਤੇ ਸਾਬਕਾ ਡਿਪਟੀ ਸੀ ਐਮ ਮਨੀਸ਼ ਸਿਸੋਦੀਆ ਜੰਗਪੁਰਾ ਸੀਟ ’ਤੇ ਭਾਜਪਾ ਉਮੀਦਵਾਰ ਤਰਵਿੰਦਰ ਮਰਵਾਹ ਤੋਂ ਹਾਰ ਗਏ ਹਨ।
Total Responses : 8