← ਪਿਛੇ ਪਰਤੋ
ਭਾਜਪਾ ਨੇ ਜਿੱਤੀ ਪਹਿਲੀ ਸੀਟ (12.10 ਵਜੇ ਦੁਪਹਿਰ) ਬਾਬੂਸ਼ਾਹੀ ਨੈਟਵਰਕ ਨਵੀਂ ਦਿੱਲੀ, 8 ਫਰਵਰੀ, 2025: ਦਿੱਲੀ ਵਿਧਾਨ ਸਭਾ ਚੋਣਾਂ ਵਿਚ ਪਹਿਲੀ ਸੀਟ ਦਾ ਨਤੀਜਾ ਭਾਜਪਾ ਦੇ ਪੱਖ ਵਿਚ ਆਇਆ ਹੈ। ਕਸਤੂਰਬਾ ਨਗਰ ਸੀਟ ਤੋਂ ਭਾਜਪਾ ਦੇ ਨੀਰਜ ਬਸੋਇਆ ਚੋਣ ਜਿੱਤ ਗਏ ਹਨ।
Total Responses : 8