← ਪਿਛੇ ਪਰਤੋ
ਅਰਵਿੰਦ ਕੇਜਰੀਵਾਲ ਫਿਰ ਪਛੜੇ (11.10 ਵਜੇ ਸਵੇਰੇ) ਬਾਬੂਸ਼ਾਹੀ ਨੈਟਵਰਕ ਨਵੀਂ ਦਿੱਲੀ, 8 ਫਰਵਰੀ, 2025: ਨਵੀਂ ਦਿੱਲੀ ਵਿਧਾਨ ਸਭਾ ਸੀਟ ’ਤੇ ਛੇਵੇਂ ਰਾਉਂਡ ਦੀ ਗਿਣਤੀ ਮੁਕੰਮਲ ਹੋਣ ਮਗਰੋਂ ਆਪ ਦੇ ਕਨਵੀਨਰ 225 ਵੋਟਾਂ ਨਾਲ ਪਛੜ ਗਏ ਹਨ। ਭਾਜਪਾ ਉਮੀਦਵਾਰ ਪਰਵੇਜ਼ ਵਰਮਾ ਅੱਗੇ ਹਨ।
Total Responses : 8