Punjabi News Bulletin: ਪੜ੍ਹੋ ਅੱਜ 8 ਫਰਵਰੀ ਦੀਆਂ ਵੱਡੀਆਂ 10 ਖਬਰਾਂ (8:40 PM)
ਚੰਡੀਗੜ੍ਹ, 8 ਫਰਵਰੀ 2025 - ਬਾਬੂਸ਼ਾਹੀ ਦੇ ਇਸ ਨਿਊਜ਼ ਅਲਰਟ ਵਿਚ ਅੱਜ ਸ਼ਾਮ 8: 40 PM ਤੱਕ ਦੀਆਂ ਵੱਡੀਆਂ ਖ਼ਬਰਾਂ ਪੜ੍ਹੋ.....
- ਪੰਜਾਬ ਸਰਕਾਰ ਨੇ ਸੂਬੇ ਵਿੱਚ ਸ਼ਹੀਦਾਂ ਦੇ ਪਰਿਵਾਰਾਂ ਲਈ 50 ਲੱਖ ਰੁਪਏ ਤੋਂ ਵਧਾ ਕੇ 1 ਕਰੋੜ ਰੁਪਏ ਕੀਤੀ ਐਕਸ-ਗ੍ਰੇਸ਼ੀਆ ਰਾਸ਼ੀ
1. ਦਿੱਲੀ ਚੋਣਾਂ ਵਿੱਚ ਪੰਜ ਸਿੱਖ ਉਮੀਦਵਾਰਾਂ ਨੇ ਜਿੱਤ ਪ੍ਰਾਪਤ ਕੀਤੀ
- ਕੇਜਰੀਵਾਲ, ਮਨੀਸ਼ ਸਿਸੋਦੀਆ ਹਾਰੇ, ਮਨਜਿੰਦਰ ਸਿੰਘ ਸਿਰਸਾ ਜਿੱਤੇ, ਆਤਿਸ਼ੀ ਵੀ ਜਿੱਤੀ
2. BIG News: ਬਠਿੰਡਾ ਦੀ ਕੇਂਦਰੀ ਜੇਲ੍ਹ ਵਿੱਚ ਬੰਦ ਗੈਂਗਸਟਰਾਂ ਨੇ ਆਪਣੇ ਮਸਲਿਆਂ ਲਈ ਕੀਤੀ ਭੁੱਖ ਹੜਤਾਲ ਸ਼ੁਰੂ
3. ਛੱਤਬੀੜ ਚਿੜੀਆਘਰ ਵਿਖੇ ਦੇਸ਼ ਦਾ ਸਭ ਤੋਂ ਵੱਡਾ ਅਤੇ ਸਭ ਤੋਂ ਲੰਬੀ ਵਾਕ-ਇਨ-ਐਵੀਅਰੀ ਬਣੀ ਖਿੱਚ ਦਾ ਕੇਂਦਰ
4. ‘ਨੇਵਾ’ ਪ੍ਰੋਜੈਕਟ ਦੀ ਸ਼ੁਰੂਆਤ ਨਾਲ ਪੰਜਾਬ ਵਿਧਾਨ ਸਭਾ ਹੋਈ ਕਾਗਜ਼ ਰਹਿਤ : ਸਪੀਕਰ ਕੁਲਤਾਰ ਸੰਧਵਾਂ
5. ਡੀ ਸੀ ਮੋਹਾਲੀ ਨੇ ਮੀਆਂਪੁਰ ਚੰਗਰ ਵਿੱਚ ਨਾਜਾਇਜ਼ ਮਾਈਨਿੰਗ ਖ਼ਿਲਾਫ਼ ਐਫ ਆਈ ਆਰ ਦਰਜ ਕਰਨ ਦੇ ਦਿੱਤੇ ਹੁਕਮ
6. ਜਰਖੜ ਖੇਡਾਂ: ਕੈਬਨਿਟ ਮੰਤਰੀ ਤਰਨਪ੍ਰੀਤ ਸੌਂਦ ਨੇ ਜਰਖੜ ਵਿਖੇ ਐਸਟ੍ਰੋਟਰਫ ਲਗਾਉਣ ਦਾ ਭਰੋਸਾ ਅਤੇ 5 ਲੱਖ ਰੁਪਏ ਦੀ ਦਿੱਤੀ ਗਰਾਂਟ
7. ਦੁਆਬੇ ਦੀ ਧੀ ਹਰਸ਼ਦੀਪ ਕੌਰ ਗੜ੍ਹਸ਼ੰਕਰ ਸਿਰ 'ਤੇ ਸਜੀ ਸੱਗੀ
8. Babushahi Special ਵਿਜੀਲੈਂਸ ਨੇ ਕੱਢੀ ਤਹਿਸੀਲਦਾਰ ਦੀ ਗੁਥਲੀ ਚੋਂ ਸੋਨੇ ਦੀ ਇੱਟ -ਮਾਲ ਅਫਸਰ ਨੂੰ ਇਹ ਗੱਲ ਨਹੀਂ ਫਿੱਟ
9. Canada ਬ੍ਰੇਕਿੰਗ: ਕੈਨੇਡਾ ਦੇ ਸਾਬਕਾ ਦਸਤਾਰਧਾਰੀ ਸਿੱਖ RCMP ਅਫ਼ਸਰ ਬਣੇ ਸੈਨੇਟਰ ਕੈਨੇਡਾ ਦੇ
10. ਦੀਵਾਨ ਟੋਡਰ ਮੱਲ ਦੀ ਇਤਿਹਾਸਕ ਧਰੋਹਰ ਜਹਾਜ਼ ਹਵੇਲੀ ਹਿੰਦੂ-ਸਿੱਖ ਭਾਈਚਾਰਕ ਸਾਂਝ ਦੀ ਹੈ ਪ੍ਰਤੀਕ : MP (ਰਾਜ ਸਭਾ) ਸਤਨਾਮ ਸਿੰਘ ਸੰਧੂ