ਹਰਿਆਣਾ ਨਗਰ ਨਿਗਮ ਚੋਣ 2025 ਦੇ ਮੁੱਖ ਨਤੀਜੇ
ਬਾਬੂਸ਼ਾਹੀ ਬਿਊਰੋ
ਚੰਡੀਗੜ੍ਹ : ਹਰਿਆਣਾ ਨਗਰ ਨਿਗਮ ਚੋਣਾਂ ਦੇ ਨਤੀਜੇ ਐਲਾਨੇ ਜਾ ਰਹੇ ਹਨ। ਮੰਗਲਵਾਰ ਸਵੇਰੇ 8 ਵਜੇ ਵੋਟਾਂ ਦੀ ਗਿਣਤੀ ਸ਼ੁਰੂ ਹੋ ਗਈ ਹੈ।
ਭਾਜਪਾ ਦਾ ਦਬਦਬਾ ਜਾਰੀ, 10 ਵਿੱਚੋਂ 9 ਨਗਰ ਨਿਗਮ ਫ਼ਤਹਿ
10 ਨਗਰ ਨਿਗਮ ਮੇਅਰ ਚੋਣ ਨਤੀਜੇ:
ਨਗਰ ਨਿਗਮ |
ਜੇਤੂ ਉਮੀਦਵਾਰ (ਪਾਰਟੀ) |
ਹਾਰਣ ਵਾਲਾ (ਪਾਰਟੀ) |
ਹਿਸਾਰ |
ਪ੍ਰਵੀਨ ਪੋਪਲੀ (ਭਾਜਪਾ) |
ਕ੍ਰਿਸ਼ਨਾ ਸਿੰਗਲਾ (ਕਾਂਗਰਸ) |
ਕਰਨਾਲ |
ਰੇਣੂ ਬਾਲਾ ਗੁਪਤਾ (ਭਾਜਪਾ) |
ਮਨੋਜ ਵਧਵਾ (ਕਾਂਗਰਸ) |
ਗੁੜਗਾਓਂ |
ਰਾਜ ਰਾਣੀ (ਭਾਜਪਾ) |
ਸੀਮਾ ਪਾਹੂਜਾ (ਕਾਂਗਰਸ) |
ਰੋਹਤਕ |
ਰਾਮ ਅਵਤਾਰ ਵਾਲਮੀਕਿ (ਭਾਜਪਾ) |
ਸੂਰਜਮਲ ਕਿਲੋਈ (ਕਾਂਗਰਸ) |
ਫਰੀਦਾਬਾਦ |
ਪ੍ਰਵੀਨ ਜੋਸ਼ੀ (ਭਾਜਪਾ) |
ਲਤਾ ਰਾਣੀ (ਕਾਂਗਰਸ) |
ਮਾਨੇਸਰ |
ਇੰਦਰਜੀਤ ਯਾਦਵ (ਆਜ਼ਾਦ) |
ਸੁੰਦਰ ਲਾਲ (ਭਾਜਪਾ) |
ਯਮੁਨਾ ਨਗਰ |
ਸੁਮਨ ਬਹਾਮਣੀ (ਭਾਜਪਾ) |
ਕਿਰਨਾ ਦੇਵੀ (ਕਾਂਗਰਸ) |
ਪਾਣੀਪਤ |
ਕੋਮਲ ਸੈਣੀ (ਭਾਜਪਾ) |
ਸਵਿਤਾ ਗਰਗ (ਕਾਂਗਰਸ) |
ਅੰਬਾਲਾ (ਉਪ-ਚੋਣ) |
ਸ਼ੈਲਜਾ ਸਚਦੇਵਾ (ਭਾਜਪਾ) |
ਅਮੀਸ਼ਾ ਚਾਵਲਾ (ਕਾਂਗਰਸ) |
ਸੋਨੀਪਤ (ਉਪ-ਚੋਣ) |
ਰਾਜੀਵ ਜੈਨ (ਭਾਜਪਾ) |
ਕਮਲ ਦੀਵਾਨ (ਕਾਂਗਰਸ) |
ਭਾਜਪਾ – 9 ਜਿੱਤ | ਆਜ਼ਾਦ – 1 ਜਿੱਤ | ਕਾਂਗਰਸ – 0
ਮਾਨੇਸਰ ਵਿੱਚ ਇੰਦਰਜੀਤ ਯਾਦਵ ਨੇ ਆਜ਼ਾਦ ਉਮੀਦਵਾਰ ਵਜੋਂ ਜਿੱਤ ਪ੍ਰਾਪਤ ਕੀਤੀ।
ਅੰਬਾਲਾ ਤੇ ਸੋਨੀਪਤ ਉਪ-ਚੋਣਾਂ 'ਚ ਵੀ ਭਾਜਪਾ ਨੇ ਫ਼ਤਹਿ ਹਾਸਲ ਕੀਤੀ।