← ਪਿਛੇ ਪਰਤੋ
ਅਰਵਿੰਦ ਕੇਜਰੀਵਾਲ ਅੱਗੇ ਲੰਘੇ ਨਵੀਂ ਦਿੱਲੀ, 8 ਫਰਵਰੀ, 2025: ਆਪ ਦੇ ਕਨਵੀਨਰ ਅਰਵਿੰਦ ਕੇਜਰੀਵਾਲ 254 ਵੋਟਾਂ ਨਾਲ ਅੱਗੇ ਲੰਘ ਗਏ ਹਨ। ਉਹ ਭਾਜਪਾ ਦੇ ਪਰਵੇਸ਼ ਵਰਮਾ ਤੋਂ ਅੱਗੇ ਹਨ। ਹੁਣ ਤੱਕ ਦੋ ਰਾਉਂਡ ਮੁਕੰਮਲ ਹੋਏ ਹਨ।
Total Responses : 62