← ਪਿਛੇ ਪਰਤੋ
Police Breaking: ਇਕ SSP ਦੀ ਬਦਲੀ ਕੀਤੀ ਰੱਦ- 2 PPS ਅਫ਼ਸਰਾਂ ਦੀਆਂ ਬਦਲੀਆਂ, ਪੜ੍ਹੋ ਵੇਰਵਾ
ਬਾਬੂਸ਼ਾਹੀ ਬਿਊਰੋ ਚੰਡੀਗੜ੍ਹ, 23 ਫਰਵਰੀ 2025- ਪੰਜਾਬ ਦੇ ਇੱਕ ਆਈਪੀਐਸ ਅਤੇ ਦੋ ਪੀਪੀਐਸ ਅਫ਼ਸਰਾਂ ਦੀਆਂ ਬਦਲੀਆਂ ਕੀਤੀਆਂ ਗਈਆਂ ਹਨ। ਅਜੇ ਕੱਲ੍ਹ ਹੀ ਫਿਰੋਜਪੁਰ SSP ਵਜੋਂ IPS ਗੁਰਮੀਤ ਚੌਹਾਨ ਦੀ ਕੀਤੀ ਗਈ ਬਦਲੀ ਰੱਦ ਕਰ ਦਿੱਤੀ ਗਈ ਹੈ . ਹੇਠਾਂ ਪੜ੍ਹੋ ਵੇਰਵਾ
Total Responses : 557