ਦਿੱਲੀ ਦੀ ਨਵੀਂ ਸਰਕਾਰ: ਮੁੱਖ ਮੰਤਰੀ ਰੇਖਾ ਗੁਪਤਾ ਸਮੇਤ 7 ਮੰਤਰੀਆਂ ਨੂੰ ਵੰਡੇ ਵਿਭਾਗ
ਨਵੀਂ ਦਿੱਲੀ, 20 ਫਰਵਰੀ 2025 - ਦਿੱਲੀ ਦੀ ਨਵੀਂ ਸਰਕਾਰ ਵਿੱਚ ਮੁੱਖ ਮੰਤਰੀ ਰੇਖਾ ਗੁਪਤਾ ਸਮੇਤ 7 ਮੰਤਰੀਆਂ ਨੂੰ ਵਿਭਾਗ ਵੰਡੇ ਗਏ। ਮੁੱਖ ਮੰਤਰੀ ਰੇਖਾ ਗੁਪਤਾ ਕੋਲ ਵਿੱਤ, ਯੋਜਨਾਬੰਦੀ, ਮਾਲੀਆ ਸਮੇਤ ਕਈ ਹੋਰ ਵਿਭਾਗ ਹਨ। ਜਦੋਂਕਿ ਪਰਵੇਸ਼ ਵਰਮਾ ਕੋਲ ਲੋਕ ਨਿਰਮਾਣ ਵਿਭਾਗ, ਵਿਧਾਨਕ ਮਾਮਲੇ ਵਰਗੇ ਵਿਭਾਗ ਹਨ। ਆਸ਼ੀਸ਼ ਸੂਦ ਕੋਲ ਗ੍ਰਹਿ, ਬਿਜਲੀ ਅਤੇ ਹੋਰ ਵਿਭਾਗ ਹਨ। ਇੱਥੇ ਦੇਖੋ ਕਿ ਕਿਸਨੂੰ ਕਿਹੜਾ ਮੰਤਰਾਲਾ ਮਿਲਿਆ।
.jpg)