← ਪਿਛੇ ਪਰਤੋ
ਦਿੱਲੀ: ਸਪੀਕਰ ਤੇ ਡਿਪਟੀ ਸਪੀਕਰ ਦੇ ਨਾਂ ਵੀ ਆਏ ਸਾਹਮਣੇ ਬਾਬੂਸ਼ਾਹੀ ਨੈਟਵਰਕ ਨਵੀਂ ਦਿੱਲੀ, 20 ਫਰਵਰੀ, 2025: ਦਿੱਲੀ ਦੇ ਮੁੱਖ ਮੰਤਰੀ ਵਜੋਂ ਰੇਖਾ ਗੁਪਤਾ ਸਹੁੰ ਚੁੱਕਣ ਵਾਲੇ ਹਨ। ਇਸ ਦੌਰਾਨ ਦਿੱਲੀ ਵਿਧਾਨ ਸਭਾ ਦੇ ਹੋਣ ਵਾਲੇ ਸਪੀਕਰ ਤੇ ਡਿਪਟੀ ਸਪੀਕਰ ਦਾ ਨਾਂ ਵੀ ਸਾਹਮਣੇ ਆ ਗਿਆ ਹੈ। ਵਿਜੇਂਦਰ ਗੁਪਤਾ ਸਪੀਕਰ ਹੋਣਗੇ ਜਦੋਂ ਕਿ ਮੋਹਣ ਬਿਸ਼ਟ ਡਿਪਟੀ ਸਪੀਕਰ ਹੋਣਗੇ।
Total Responses : 497