← ਪਿਛੇ ਪਰਤੋ
ਕੁਝ ਛੋਟੇ-ਮੋਟੇ ਅਤੇ ਗਿਣੇ-ਚੁਣੇ ਲੋਕਾਂ ਨੇ ਕੀਤਾ ਵਿਰੋਧ -Punjab ਚ Emergency ਫਿਲਮ ਬਾਰੇ ਬੋਲੀ Kanagna Ranaut
ਬਾਬੂਸ਼ਾਹੀ ਨੈੱਟਵਰਕ
ਚੰਡੀਗੜ੍ਹ, 20 ਜਨਵਰੀ 2025 : ਫਿਲਮ ਐਮਰਜੈਂਸੀ ਨੂੰ ਪੰਜਾਬੀਆਂ ਨੇ ਪੰਜਾਬ ਵਿਚ ਚੱਲਣ ਨਹੀਂ ਦਿੱਤਾ ਅਤੇ ਦੇਸ਼ ਦੇ ਹੋਰ ਹਿੱਸਿਆਂ ਵਿਚ ਵੀ ਫਿਲਮ ਨੂੰ ਕੋਈ ਵਧੀਆ ਹੁਲਾਰਾ ਨਹੀਂ ਮਿਲ ਰਿਹਾ। ਹੁਣ ਕੰਗਣਾ ਰਨੋਤ ਨੇ ਵੀਡੀਓ ਜਾਰੀ ਕਰ ਕੇ ਕਿਹਾ ਕਿ ਕੁਝ ਲੋਕ ਹੀ ਮੇਰੀ ਫਿਲਮ ਦਾ ਵਿਰੋਧ ਕਰ ਰਹੇ ਹਨ। ਹੇਠਾਂ ਸੁਣੋ ਕੀ ਕਿਹਾ ਕੰਗਣਾ ਨੇ :-
Total Responses : 1201