← ਪਿਛੇ ਪਰਤੋ
ਬਾਬੂਸ਼ਾਹੀ ਬਿਊਰੋ ਮਹਿੰਦਰਗੜ੍ਹ , 19 ਜਨਵਰੀ 2025 : ਓਲੰਪੀਅਨ ਨਿਸ਼ਾਨੇਬਾਜ਼ ਮਨੂ ਭਾਕਰ ਦੇ ਮਾਮੇ ਅਤੇ ਨਾਨੀ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ ਹੈ। ਮ੍ਰਿਤਕਾਂ ਦੀ ਪਛਾਣ ਯੁੱਧਵੀਰ ਅਤੇ ਉਸ ਦੀ ਮਾਂ ਸਾਵਿਤਰੀ ਦੇਵੀ ਵਜੋਂ ਹੋਈ ਹੈ। ਉਨ੍ਹਾਂ ਦਾ ਘਰ ਮਹਿੰਦਰਗੜ੍ਹ 'ਚ ਬਾਈਪਾਸ ਰੋਡ 'ਤੇ ਹੈ।
ਪੁਲੀਸ ਦੀ ਕਾਰਵਾਈ:
ਦੁਰਘਟਨਾ ਦੇ ਕਾਰਨ:
Total Responses : 1153