HSGMC ਦੇ ਨਤੀਜਿਆਂ ਵਿੱਚ ਵੱਡਾ ਉਲਟਫੇਰ, ਬਲਜੀਤ ਸਿੰਘ ਦਾਦੂਵਾਲ ਹਾਰੇ
ਚੰਡੀਗੜ੍ਹ, 19 ਜਨਵਰੀ 2025 - ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਤੀਜੇ ਵੀ ਆਉਣੇ ਸ਼ੁਰੂ ਹੋ ਗਏ ਹਨ। HSGMC ਦੇ ਨਤੀਜਿਆਂ ਵਿੱਚ ਵੱਡਾ ਉਲਟਫੇਰ ਹੋਇਆ ਹੈ ਵਾਰਡ ਨੰਬਰ 35 ਹੌਟ ਸੀਟ ਕਾਲਾਂਵਾਲੀ ਤੋਂ ਬਲਜੀਤ ਸਿੰਘ ਦਾਦੂਵਾਲ 1571 ਵੋਟਾਂ ਨਾਲ ਚੋਣ ਹਾਰ ਗਏ ਹਨ, ਉਨ੍ਹਾਂ ਨੂੰ ਪਿੰਡ ਕਾਲਾਂਵਾਲੀ ਦੇ ਵਸਨੀਕ 28 ਸਾਲਾ ਐਡਵੋਕੇਟ ਭਾਈ ਵਿੰਦਰ ਸਿੰਘ ਖਾਲਸਾ ਨੇ ਹਰਾਇਆ ਹੈ।