Breaking: Khanauri ਤੋਂ Dallewal ਬਾਰੇ ਵੱਡੀ ਖਬਰ ਡਾਕਟਰੀ ਸਹਾਇਤਾ ਬਾਰੇ -ਕੇਂਦਰ ਨਾਲ ਡੈਡ ਲਾਕ ਖਤਮ -ਨਵੇਂ ਹੋਏ ਐਲਾਨ
लाइव ब्रेकिंग: खनौरी से दल्लेवाल को लेकर बड़ी खबर - केंद्र के साथ गतिरोध खत्म - नई घोषणा
ਵੱਡੀ ਖ਼ਬਰ: 14 ਫਰਵਰੀ ਨੂੰ ਕੇਂਦਰ ਦੀ ਕਿਸਾਨਾਂ ਨਾਲ ਹੋਵੇਗੀ ਮੀਟਿੰਗ
ਖਨੌਰੀ, 18 ਜਨਵਰੀ 2025 -Khanauri ਕਿਸਾਨ ਮੋਰਚੇ ਤੋਂ Dallewal ਬਾਰੇ ਵੱਡੀ ਖਬਰ ਡਾਕਟਰੀ ਸਹਾਇਤਾ ਬਾਰੇ -ਕੇਂਦਰ ਨਾਲ ਡੈਡ ਲਾਕ ਖਤਮ -ਨਵੇਂ ਹੋਏ ਐਲਾਨ- Dallewal ਡਾਕਟਰੀ ਸਹਾਇਤਾ ਲੈਣ ਲਈ ਹੋਏ ਸਹਿਮਤ -ਭਜਨ ਨਹੀਂ ਖਾਣਗੇ
ਕਿਸਾਨਾਂ ਨਾਲ ਮੀਟਿੰਗ ਤੋਂ ਬਾਅਦ ਕੇਂਦਰੀ ਖੇਤੀਬਾੜੀ ਮੰਤਰਾਲੇ ਦੇ ਸੰਯੁਕਤ ਸਕੱਤਰ ਪ੍ਰਿਆ ਰੰਜਨ ਨੇ ਕਿਹਾ ਕਿ ਮੀਟਿੰਗ ਚ ਫ਼ੈਸਲਾ ਕੀਤਾ ਗਿਆ ਹੈ ਕਿ ਕਿਸਾਨਾਂ ਦੀਆਂ ਮੰਗਾਂ ਸੰਬੰਧੀ 14 ਫਰਵਰੀ ਨੂੰ ਕੇਂਦਰ ਦੀ ਕਿਸਾਨਾਂ ਨਾਲ ਮੀਟਿੰਗ ਹੋਵੇਗੀ। ਇਹ ਮੀਟਿੰਗ ਚੰਡੀਗੜ੍ਹ ਦੇ ਸੈਕਟਰ 26 ਵਿਖੇ ਹੋਵੇਗੀ।
ਕਿਸਾਨਾਂ ਦੇ ਦੋਵਾਂ ਫੋਰਮ ਨਾਲ ਮੀਟਿੰਗ ਹੋਈ, ਜਿਸ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਹੈ। ਦਿੱਲੀ ਵਿਚ 9 ਫਰਵਰੀ ਤੱਕ ਚੋਣ ਜਾਬਤਾ ਲਾਗੂ ਹੈ ਤਾਂ ਕਰਕੇ ਸਰਕਾਰ ਕੋਈ ਐਲਾਨ ਨਹੀਂ ਕਰ ਸਕਦੀ।
ਕੇਂਦਰ ਵੱਲੋਂ ਡੱਲੇਵਾਲ ਨੂੰ ਮਰਨ ਵਰਤ ਖਤਮ ਕਰਨ ਦੀ ਅਪੀਲ ਕੀਤੀ ਗਈ ਹੈ। ਨਾਲ ਹੀ ਦੋਵਾਂ ਫਾਰਮਾਂ ਅਤੇ ਬਾਕੀ ਧਰਨੇ 'ਤੇ ਬੈਠੇ ਨੇ ਕਿਸਾਨਾਂ ਨੇ ਵੀ ਅਪੀਲ ਕੀਤੀ ਹੈ ਕਿ ਡੱਲੇਵਾਲ ਮਰਨ ਵਰਤ ਖਤਮ ਕਰਕੇ ਮੈਡੀਕਲ ਸੁਵਿਧਾ ਲੈਣੀ ਸ਼ੁਰੂ ਕਰ ਦੇਣ।