ਲੁਧਿਆਣਾ ਨਗਰ ਨਿਗਮ ਲਈ ਕਾਂਗਰਸ ਪਾਰਟੀ ਵੱਲੋਂ ਵਿਰੋਧੀ ਧਿਰ ਦੇ ਨੇਤਾ ਦਾ ਐਲਾਨ
ਲੁਧਿਆਣਾ, 19 ਜਨਵਰੀ 2025 : Ludhiana ਨਗਰ ਨਿਗਮ ਵਿੱਚ ਕਾਂਗਰਸ ਪਾਰਟੀ ਦੇ ਪ੍ਰਤੀਨਿਧਤਾ ਦਾ ਐਲਾਨ ਕਰ ਦਿੱਤਾ ਗਿਆ ਹੈ
ਵਿਰੋਧੀ ਧਿਰ ਦੇ ਨੇਤਾ ਸ਼ਾਮ ਸੁੰਦਰ ਮਲਹੋਤਰਾ ਹੋਣਗੇ
ਸੀਨੀਅਰ ਉਪ ਨੇਤਾ ਦੀਪਿਕਾ ਭੱਲਾ
ਅਤੇ ਉਪ ਨੇਤਾ ਹਰਮਿੰਦਰ ਪਾਲ ਲਾਲੀ ਹੋਣਗੇ