HSGMC ਚੋਣਾਂ ਵਿੱਚ ਵੱਡਾ ਉਲਟਫੇਰ, ਸਵਰਨ ਸਿੰਘ 42 ਵੋਟਾਂ ਨਾਲ ਜਿੱਤੇ, ਬਲਜੀਤ ਸਿੰਘ ਦਾਦੂਵਾਲ ਹਾਰੇ, ਪੜ੍ਹੋ ਹੋਰ ਨਤੀਜੇ
ਚੰਡੀਗੜ੍ਹ, 19 ਜਨਵਰੀ 2025 - HSGMC ਚੋਣਾਂ ਵਿੱਚ ਵੱਡਾ ਉਲਟਫੇਰ, ਸਵਰਨ ਸਿੰਘ 42 ਵੋਟਾਂ ਨਾਲ ਜਿੱਤੇ, ਬਲਜੀਤ ਸਿੰਘ ਦਾਦੂਵਾਲ ਹਾਰੇ, ਪੜ੍ਹੋ ਹੋਰ ਨਤੀਜੇ
1. HSGPC ਚੋਣਾਂ ਸ਼ਾਂਤੀ ਨਾਲ ਪਈਆਂ: ਵਾਰਡ ਨੰਬਰ-1 ਕਾਲਕਾ ਤੋਂ ਗੁਰਮੀਤ ਸਿੰਘ ਅਤੇ ਵਾਰਡ ਨੰਬਰ-2 ਪੰਚਕੂਲਾ ਤੋਂ ਸਵਰਨ ਸਿੰਘ ਰਹੇ ਜੇਤੂ
2. HSGMC ਦੇ ਨਤੀਜਿਆਂ ਵਿੱਚ ਵੱਡਾ ਉਲਟਫੇਰ, ਬਲਜੀਤ ਸਿੰਘ ਦਾਦੂਵਾਲ ਹਾਰੇ
3. ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿੱਚ ਅਕਾਲੀ ਦਲ ਨੇ ਜਿੱਤੀਆਂ 18 ਸੀਟਾਂ - ਦਲਜੀਤ ਚੀਮਾ
4. HSGMC ਦੇ ਨਤੀਜਿਆਂ ਵਿੱਚ ਵੱਡਾ ਉਲਟਫੇਰ, ਕੌਣ ਜਿੱਤਿਆ ਅਤੇ ਕੌਣ ਹਾਰਿਆ ? ਪੂਰੀ ਖ਼ਬਰ ਪੜ੍ਹੋ