Punjabi News Bulletin: ਪੜ੍ਹੋ ਅੱਜ 18 ਜਨਵਰੀ ਦੀਆਂ ਵੱਡੀਆਂ 10 ਖਬਰਾਂ (8:40 PM)
ਚੰਡੀਗੜ੍ਹ, 18 ਜਨਵਰੀ 2024 - ਬਾਬੂਸ਼ਾਹੀ ਦੇ ਇਸ ਨਿਊਜ਼ ਅਲਰਟ ਵਿਚ ਅੱਜ ਸ਼ਾਮ 8: 40 PM ਤੱਕ ਦੀਆਂ ਵੱਡੀਆਂ ਖ਼ਬਰਾਂ ਪੜ੍ਹੋ.....
- ਦਿਲਜੀਤ ਦੋਸਾਂਝ ਦੀ ਫਿਲਮ ’ਪੰਜਾਬ 95’ 7 ਫਰਵਰੀ ਨੂੰ ਹੋਵੇਗੀ ਰਿਲੀਜ਼
1. ਹਰਜੋਤ ਬੈਂਸ ਨੇ ਭਾਰਤ ਸਰਕਾਰ ਨੂੰ BBMB ਅਤੇ NFL 'ਚ ਪੰਜਾਬੀ ਨੌਜਵਾਨਾਂ ਨੂੰ ਨੌਕਰੀਆਂ ਅਲਾਟ ਕਰਨ ਵਿੱਚ ਕੋਈ ਰੱਦੋਬਦਲ ਨਾ ਕਰਨ ਦੀ ਕੀਤੀ ਮੰਗ
2. ਲੁਧਿਆਣਾ 'ਚ ਕਾਂਗਰਸੀ ਕੌਂਸਲਰ ਮਮਤਾ ਰਾਣੀ ਸਮੇਤ ਕਈ ਆਗੂ 'ਆਪ' ਵਿੱਚ ਸ਼ਾਮਲ
3. ਸੱਪ ਦੇ ਡੰਗਣ ‘ਤੇ ਪਸ਼ੂਆਂ ਦਾ ਹੁਣ ਸਰਕਾਰੀ ਵੈਟਰਨਰੀ ਹਸਪਤਾਲਾਂ ਵਿੱਚ ਮੁਫ਼ਤ ਹੋਵੇਗਾ ਇਲਾਜ
4. ਪੰਜਾਬ ਸਕੂਲ ਬੋਰਡ ਨੂੰ ਮਿਲਿਆ ਨਵਾਂ ਪ੍ਰੀਖਿਆ ਕੰਟਰੋਲਰ
- ਪੰਜਾਬ ਦੇ ਕਿਸਾਨੀ ਸੰਘਰਸ਼ ਦੇ ਹੱਕ ’ਚ ਹਰਿਆਣਾ ਦੇ 10 ਕਿਸਾਨ ਮਰਨ ਵਰਤ ’ਤੇ ਬੈਠੇ, ਗਿਣਤੀ ਹੋਈ 122
- ਵੀਡੀਓ: Ajaypal Brar on Land Acquisition: ਜ਼ਮੀਨ ਅਲਾਟ ਕਰਨ ਵੇਲੇ social value ਨੂੰ ਤਰਜੀਹ ਦੇਕੇ ਮੁੱਲ ਪਾਏ ਜਾਣ, ਆਪਣਾ ਇਲਾਕਾ ਛੱਡ ਕੇ ਬੰਦਾ ਵੱਸ ਨਹੀਂ ਪਾਉਂਦਾ
- ਵੀਡੀਓ: Punjab ਚ ਜ਼ਮੀਨਾਂ ਐਕਵਾਇਰ ਕਰਨ ਵੇਲ਼ੇ ਕਿਵੇਂ ਹੁੰਦਾ ਰਿਹਾ ਲੋਕਾਂ ਨਾਲ ਖਿਲਵਾੜ? Suresh Kumar ਨੇ ਕੀਤੇ ਸਨਸਨੀਖੇਜ ਖੁਲਾਸੇ
5. ਬੀਤੇ ਤਿੰਨ ਸਾਲਾਂ ਦੌਰਾਨ ਢਾਈ ਹਜਾਰ ਤੋਂ ਵੱਧ NRI ਪੰਜਾਬੀਆਂ ਦੇ ਕੇਸ ਸੁਲਝਾਏ - ਧਾਲੀਵਾਲ (ਵੀਡੀਓ ਵੀ ਦੇਖੋ)
6. ਪੰਜਾਬ ਸਰਕਾਰ ਵੱਲੋਂ ਅਨੁਸੂਚਿਤ ਜਾਤੀਆਂ ਲਈ 30.35 ਕਰੋੜ ਦੀ ਰਾਸ਼ੀ ਜਾਰੀ: ਡਾ. ਬਲਜੀਤ ਕੌਰ
7. ਇੰਟਰਪੋਲ ਨੇ ਗੈਂਗਸਟਰ ਪਵਿੱਤਰ ਸਿੰਘ ਅਤੇ ਹੁਸਨਦੀਪ ਖ਼ਿਲਾਫ਼ ਰੈੱਡ ਨੋਟਿਸ ਜਾਰੀ ਕੀਤਾ
8. ਕੋਲਕਾਤਾ ਡਾਕਟਰ ਨਾਲ ਜ਼ਬਰ ਜਨਾਹ ਕਤਲ ਕੇਸ ’ਚ ਮੁਲਜ਼ਮ ਦੋਸ਼ੀ ਕਰਾਰ, ਸਜ਼ਾ 20 ਜਨਵਰੀ ਨੂੰ
9. Babushahi Special ਕੋਠਾ ਗੁਰੂ: ਸੁਹਾਗ ਘੋੜੀਆਂ ਦੀ ਥਾਂ ਤੇਜ਼ ਹੋਈ ਵੈਣਾਂ ਦੀ ਆਵਾਜ਼
10. ਯੂਪੀ ਐਨਕਾਉਂਟਰ ਮਾਮਲੇ ਵਿਚ ਇੱਕ ਹੋਰ ਨੌਜਵਾਲ ਦੀ ਮੌਤ
- Breaking: ਹੰਡਿਆਇਆ ਸੜਕ ਹਾਦਸੇ ਦੌਰਾਨ ਜਖਮੀ ਹੋਏ ਇੱਕ ਹੋਰ ਕਿਸਾਨ ਦੀ ਮੌਤ
- Punjab Breaking: ਔਰਤ ਦਾ ਛੁਰੀਆ ਮਾਰ ਕੇ ਕਤਲ ਕਰਨ ਵਾਲਾ NRI ਦਿੱਲੀ ਏਅਰਪੋਰਟ ਤੋਂ ਕਾਬੂ