Punjabi News Bulletin: ਪੜ੍ਹੋ ਅੱਜ 19 ਜਨਵਰੀ ਦੀਆਂ ਵੱਡੀਆਂ 10 ਖਬਰਾਂ (9:20 PM)
ਚੰਡੀਗੜ੍ਹ, 19 ਜਨਵਰੀ 2024 - ਬਾਬੂਸ਼ਾਹੀ ਦੇ ਇਸ ਨਿਊਜ਼ ਅਲਰਟ ਵਿਚ ਅੱਜ ਸ਼ਾਮ 9:20 PM ਤੱਕ ਦੀਆਂ ਵੱਡੀਆਂ ਖ਼ਬਰਾਂ ਪੜ੍ਹੋ.....
1. HSGMC ਦੇ ਨਤੀਜਿਆਂ ਵਿੱਚ ਵੱਡਾ ਉਲਟਫੇਰ, ਬਲਜੀਤ ਸਿੰਘ ਦਾਦੂਵਾਲ ਹਾਰੇ
- HSGPC ਚੋਣਾਂ ਸ਼ਾਂਤੀ ਨਾਲ ਪਈਆਂ: ਵਾਰਡ ਨੰਬਰ-1 ਕਾਲਕਾ ਤੋਂ ਗੁਰਮੀਤ ਸਿੰਘ ਅਤੇ ਵਾਰਡ ਨੰਬਰ-2 ਪੰਚਕੂਲਾ ਤੋਂ ਸਵਰਨ ਸਿੰਘ ਰਹੇ ਜੇਤੂ
- ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿੱਚ ਅਕਾਲੀ ਦਲ ਨੇ ਜਿੱਤੀਆਂ 18 ਸੀਟਾਂ - ਦਲਜੀਤ ਚੀਮਾ
- HSGMC ਦੇ ਨਤੀਜਿਆਂ ਵਿੱਚ ਵੱਡਾ ਉਲਟਫੇਰ, ਕੌਣ ਜਿੱਤਿਆ ਅਤੇ ਕੌਣ ਹਾਰਿਆ ? ਪੂਰੀ ਖ਼ਬਰ ਪੜ੍ਹੋ
2. ਸੀਨੀਅਰ ਅਧਿਕਾਰੀਆਂ ਨੇ 122 ਕਿਸਾਨਾਂ ਨੂੰ ਜੂਸ ਪਿਲਾ ਕੇ ਮਰਨ ਵਰਤ ਤੋਂ ਉਠਾਇਆ
3. ਮੁੱਖ ਮੰਤਰੀ ਮਾਨ ਨੇ ਮੋਗਾ ਦੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਤੀਜੀ ਅਤੇ ਚੌਥੀ ਮੰਜ਼ਿਲ ਦੇ ਵਿਸਤਾਰ ਦਾ ਨੀਂਹ ਪੱਥਰ ਰੱਖਿਆ
- ਮੁੱਖ ਮੰਤਰੀ ਭਗਵੰਤ ਮਾਨ ਨੇ ਸਸ਼ਕਤ ਮਹਿਲਾਵਾਂ, ਸਸ਼ਕਤ ਸਮਾਜ ਦਾ ਦਿੱਤਾ ਨਾਅਰਾ
4. ਅਕਾਲੀ ਦਲ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਦੀ ਮੀਟਿੰਗ ਦਾ ਸਮਾਂ ਬਦਲਿਆ
- MP ਗੁਰਜੀਤ ਔਜਲਾ ਦੇ ਘਰ ਅਫਸੋਸ ਕਰਨ ਪਹੁੰਚੇ ਸੁਖਬੀਰ ਬਾਦਲ
5. ਮਹਾਕੁੰਭ 2025: ਸਿਲੰਡਰ ਫਟਿਆ. ਪੰਡਾਲਾਂ ਨੂੰ ਲੱਗੀ ਅੱਗ ਸੈਂਕੜੇ ਲੋਕਾਂ ਦੇ ਫਸੇ ਹੋਣ ਦਾ ਖਦਸ਼ਾ
6. MLA ਗੁਰਪ੍ਰੀਤ ਬੱਸੀ ਗੋਗੀ ਦੇ ਭੋਗ ਅਤੇ ਅੰਤਿਮ ਅਰਦਾਸ ਵਿੱਚ ਹਰ ਖੇਤਰ ਦੇ ਲੋਕ ਹੋਏ ਸ਼ਾਮਲ
7. ਟਰੰਪ ਦੀ ਟੀਮ ’ਚ ਪੰਜ ਭਾਰਤੀ ਅਮਰੀਕਨਾ ਦੀ ਬੱਲੇ-ਬੱਲੇ --- ਉਜਾਗਰ ਸਿੰਘ
- ਵੀਡੀਓ: Donald Trump ਨੂੰ ਇਸ ਚਿੱਤਰਕਾਰ ਨੇ ਵੱਖਰੇ ਢੰਗ 'ਚ ਦਿੱਤੀ ਵਧਾਈ, 19 ਦਿਨ 'ਚ ਤਿਆਰ ਹੋਈ ਇਹ ਪੇਂਟਿੰਗ
8. ਕੁਦਰਤ ਦਾ ਕਹਿਰ: ਰੋਟੀ ਰੋਜ਼ੀ ਦੀ ਖਾਤਰ ਜਰਮਨ ਵਿਚ ਰਹਿ ਰਹੇ ਪਤੀ-ਪਤਨੀ ਦੀ ਮੌਤ, 14 ਸਾਲ ਦਾ ਬੇਟਾ ਹੋਇਆ ਲਾਵਾਰਸ
9. ਦਵਾਈਆਂ ਨਾਲ ਡੱਲੇਵਾਲ ਨੂੰ 14 ਫਰਵਰੀ ਤੱਕ ਜਿਉਂਦਾ ਰੱਖਣਾ ਮੁਸ਼ਕਿਲ: ਡਾ. ਸਵੈਮਾਣ ਸਿੰਘ
- ਜਗਜੀਤ ਸਿੰਘ ਡੱਲੇਵਾਲ ਨੇ ਮੈਡੀਕਲ ਟ੍ਰੀਟਮੈਂਟ ਲੈਣਾ ਕੀਤਾ ਸ਼ੁਰੂ
10. ਸੈਫ ਅਲੀ ਖਾਨ 'ਤੇ ਹਮਲਾ ਕਰਨ ਵਾਲੇ ਸ਼ੱਕੀ ਦੋਸ਼ੀ ਨੂੰ ਕੀਤਾ ਗ੍ਰਿਫਤਾਰ