← ਪਿਛੇ ਪਰਤੋ
ਗੋਲਡਨ ਬੁਆਇ ਨੀਰਜ ਚੋਪੜਾ ਨੇ ਕਰਵਾਇਆ ਵਿਆਹ, ਸਾਂਝੀਆਂ ਕੀਤੀਆਂ ਤਸਵੀਰਾਂ ਨਵੀਂ ਦਿੱਲੀ, 20 ਜਨਵਰੀ, 2025: ਭਾਰਤ ਦੇ ਓਲੰਪਿਕ ਗੋਲਡ ਮੈਡਲਿਸਟ ਅਤੇ ਵਿਸ਼ਵ ਚੈਂਪੀਅਨ ਨੀਰਜ ਚੋਪੜਾ ਨੇ ਵਿਆਹ ਕਰਵਾ ਲਿਆ ਹੈ। ਉਹਨਾਂ ਨੇ ਆਪਣੀ ਪਤਨੀ ਹਿਮਾਨੀ ਨਾਲ ਵਿਆਹ ਦੀਆਂ ਤਸਵੀਰਾਂ ਸਾਂਝੀਆਂ ਕਰਦਿਆਂ ਲਿਖਿਆ ਹੈ ਕਿ ਜੀਵਨ ਦੇ ਇਕ ਨਵੇਂ ਅਧਿਆਇ ਦੀ ਸ਼ੁਰੂਆਤ ਹੋਈ ਹੈ। ਹਿਮਾਨੀ ਸੋਨੀਪਤ ਦੀ ਰਹਿਣ ਵਾਲੀ ਹੈ। ਹੋਰ ਵੇਰਵੇ ਪੜ੍ਹੋ ਲਿੰਕ ਕਲਿੱਕ ਕਰੋ:
जीवन के नए अध्याय की शुरुआत अपने परिवार के साथ की। ?Grateful for every blessing that brought us to this moment together. Bound by love, happily ever after. नीरज ♥️ हिमानी pic.twitter.com/OU9RM5w2o8— Neeraj Chopra (@Neeraj_chopra1) January 19, 2025
जीवन के नए अध्याय की शुरुआत अपने परिवार के साथ की। ?Grateful for every blessing that brought us to this moment together. Bound by love, happily ever after. नीरज ♥️ हिमानी pic.twitter.com/OU9RM5w2o8
Total Responses : 1171