← ਪਿਛੇ ਪਰਤੋ
ਸੀਨੀਅਰ ਅਧਿਕਾਰੀਆਂ ਨੇ 122 ਕਿਸਾਨਾਂ ਨੂੰ ਜੂਸ ਪਿਲਾ ਕੇ ਮਰਨ ਵਰਤ ਤੋਂ ਉਠਾਇਆ
ਪਟਿਆਲਾ, 19 ਜਨਵਰੀ 2024 - ਪਟਿਆਲਾ ਰੇਂਜ ਦੇ ਡੀਆਈਜੀ ਸ. ਮਨਦੀਪ ਸਿੰਘ ਸਿੱਧੂ ਅਤੇ ਐਸ.ਐਸ.ਪੀ. ਡਾ. ਨਾਨਕ ਸਿੰਘ ਮਰਨ ਵਰਤ ‘ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਵੱਲੋਂ ਮੈਡੀਕਲ ਸਹਾਇਤਾ ਲੈਣ ਮੌਕੇ ਮੁਲਾਕਾਤ ਕਰਦੇ ਹੋਏ। ਇਸ ਮੌਕੇ ਦੋਵਾਂ ਸੀਨੀਅਰ ਅਧਿਕਾਰੀਆਂ ਨੇ ਕਿਸਾਨ ਆਗੂ ਸੁਖਜੀਤ ਸਿੰਘ ਹਰਦੋਝੰਡਾ ਸਮੇਤ 122 ਕਿਸਾਨਾਂ ਨੂੰ ਜੂਸ ਪਿਲਾ ਕੇ ਉਨ੍ਹਾਂ ਨੂੰ ਮਰਨ ਵਰਤ ਤੋਂ ਉਠਾਇਆ।
Total Responses : 1157