← ਪਿਛੇ ਪਰਤੋ
ਸੀਨੀਅਰ ਟੀਵੀ ਪੱਤਰਕਾਰ ਰੋਹਿਤ ਬਾਂਸਲ ਨੂੰ ਸੋਗ, ਮਾਤਾ ਦਾ ਦੇਹਾਂਤ, 21 ਮਾਰਚ ਨੂੰ ਅੰਤਿਮ ਅਰਦਾਸ
ਚੰਡੀਗੜ੍ਹ, 12 ਮਾਰਚ 2025 - ਸੀਨੀਅਰ ਟੀਵੀ ਪੱਤਰਕਾਰ ਰੋਹਿਤ ਬਾਂਸਲ ਦੀ ਮਾਤਾ ਦੁਰਗਾ ਦੇਵੀ ਦਾ ਦੇਹਾਂਤ ਹੋ ਗਿਆ ਹੈ। ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਅੰਤਿਮ ਅਰਦਾਸ 21 ਮਾਰਚ ਨੂੰ ਹੋਵੇਗੀ।
Total Responses : 62