← ਪਿਛੇ ਪਰਤੋ
ਦੱਖਣੀ ਕੋਰੀਆ ਜਹਾਜ਼ ਕ੍ਰੈਸ਼, 2 ਨੂੰ ਛੱਡ ਕੇ ਸਾਰੇ 179 ਮੁਸਾਫਰ ਮੌਤ ਦੇ ਮੂੰਹ ਜਾ ਪਏ ਬਾਬੂਸ਼ਾਹੀ ਨੈਟਵਰਕ ਸਿਓਲ, 29 ਦਸੰਬਰ, 2024: ਦੱਖਣੀ ਕੋਰੀਆ ਦੀ ਮੁਆਨ ਕਾਊਂਟੀ ਵਿਚ ਹਵਾਈ ਅੱਡੇ ’ਤੇ ਉਤਰਣ ਵੇਲੇ ਜਹਾਜ਼ ਕ੍ਰੈਸ਼ ਹੋਣ ਨਾਲ ਸਿਰਫ 2 ਮੁਸਾਫਰਾਂ ਨੂੰ ਛੱਡ ਕੇ ਬਾਕੀ ਸਾਰੇ 179 ਮੁਸਾਫਰ ਮਾਰੇ ਗਏ ਹਨ। ਜਹਾਜ਼ ਵਿਚ ਕੁੱਲ 175 ਮੁਸਾਫਰ ਤੇ 6 ਕ੍ਰਿਊ ਮੈਂਬਰ ਸਵਾਰ ਸਨ। ਹੋਰ ਵੇਰਵੇ ਪੜ੍ਹੋ ਲਿੰਕ ਕਲਿੱਕ ਕਰੋ:
Total Responses : 100