Good News: ਪੰਜਾਬ ਦੇ 7 PCS ਅਫ਼ਸਰ ਬਣੇ IAS, ਪੜ੍ਹੋ ਵੇਰਵਾ
ਬਾਬੂਸ਼ਾਹੀ ਬਿਊਰੋ
ਚੰਡੀਗੜ੍ਹ, 30 ਦਸੰਬਰ 2024- ਪੰਜਾਬ ਦੇ 7 ਪੀਸੀਐਸ ਅਫ਼ਸਰਾਂ ਨੂੰ ਤਰੱਕੀ ਦੇ ਕੇ ਆਈਏਐਸ ਬਣਾਇਆ ਗਿਆ ਹੈ। ਪ੍ਰਮੋਟ ਹੋਏ ਅਫ਼ਸਰਾਂ ਦੇ ਵਿੱਚ ਰਾਹੁਲ ਚਾਬਾ, ਅਨੂਪਨ ਕਲੇਰ, ਦਲਵਿੰਦਰਜੀਤ ਸਿੰਘ, ਸੁਖਜੀਤਪਾਲ ਸਿੰਘ, ਜਸਬੀਰ ਸਿੰਘ, ਵਿੰਮੀ ਭੁੱਲਰ, ਨਵਜੋਤ ਕੌਰ ਸ਼ਾਮਲ ਹਨ। ਇਸ ਲਿੰਕ 'ਤੇ ਕਲਿੱਕ ਕਰਕੇ ਪੜ੍ਹੋ ਵੇਰਵਾ https://drive.google.com/file/d/1ZYU6ktWxoLGKb5WqbmBaduZarjf7BMmv/view?usp=sharing