Punjabi News Bulletin: ਪੜ੍ਹੋ ਅੱਜ 30 ਦਸੰਬਰ ਦੀਆਂ ਵੱਡੀਆਂ 10 ਖਬਰਾਂ (9:00 PM)
ਚੰਡੀਗੜ੍ਹ, 30 ਦਸੰਬਰ 2024 - ਬਾਬੂਸ਼ਾਹੀ ਦੇ ਇਸ ਨਿਊਜ਼ ਅਲਰਟ ਵਿਚ ਅੱਜ ਸ਼ਾਮ 9:00 PM ਤੱਕ ਦੀਆਂ ਵੱਡੀਆਂ ਖ਼ਬਰਾਂ ਪੜ੍ਹੋ.....
- ਵੀਡੀਓ: Viral Audio: DSP Bikram Brar ਤੇ Goldy Brar ਦਾ ਹੋ ਗਿਆ 'Encounter': DSP ਨੇ ਦਿੱਤਾ ਠੋਕਵਾਂ ਜਵਾਬ ਗੋਲਡੀ ਬਰਾੜ ਦੀ ਧਮਕੀ ਦਾ
- ਵੀਡੀਓ: ਪੁਲਿਸ ਥਾਣਿਆਂ 'ਤੇ ਹਮਲਾ ਕਰਨ ਵਾਲਿਆਂ ਬਾਰੇ ਡੀਜੀਪੀ ਗੌਰਵ ਯਾਦਵ ਨੇ ਕੀਤਾ ਵੱਡਾ ਖ਼ੁਲਾਸਾ !
- ਵੀਡੀਓ: ਪੰਜਾਬ ਬੰਦ ਨੂੰ ਸਫ਼ਲ ਬਣਾਉਣ 'ਤੇ ਬੋਲੇ ਡੱਲੇਵਾਲ: ਕਿਹਾ- ਸਰਕਾਰਾਂ ਵੱਲੋਂ ਸ਼ਾਂਤਮਈ ਅੰਦੋਲਨ ਨੂੰ ਕੁਚਲਣ ਦੀ ਤਿਆਰੀ
1. MCC ਨੇ ਡੋਰ-ਟੂ-ਡੋਰ ਕੂੜਾ ਇਕੱਠਾ ਕਰਨ ਵਾਲਿਆਂ ਵਿਰੁੱਧ 'ਨੋ ਵਰਕ ਨੋ ਪੇਅ' ਲਾਗੂ ਕਰਨ ਦਾ ਫੈਸਲਾ ਕੀਤਾ
2. ਮਲਵਿੰਦਰ ਕੰਗ ਨੇ ਕੇਂਦਰ ਸਰਕਾਰ ਨੂੰ ਡੈੱਡਲਾਕ ਤੋੜਨ ਅਤੇ ਕਿਸਾਨਾਂ ਨਾਲ ਗੱਲਬਾਤ ਸ਼ੁਰੂ ਕਰਨ ਦੀ ਕੀਤੀ ਅਪੀਲ
3. Good News: ਪੰਜਾਬ ਦੇ 7 PCS ਅਫ਼ਸਰ ਬਣੇ IAS, ਪੜ੍ਹੋ ਵੇਰਵਾ
- ਪੀਸੀਐਸ ਸੁਖਜੀਤ ਪਾਲ ਸਿੰਘ ਬਣੇ ਆਈਏਐੱਸ ਅਫ਼ਸਰ
4. ਸੁਪਰੀਮ ਕੋਰਟ ਵੱਲੋਂ ਬਣਾਈ ਹਾਈ ਪਾਵਰ ਕਮੇਟੀ ਨੇ ਬੁਲਾਈ ਕਿਸਾਨਾਂ ਦੀ ਮੀਟਿੰਗ
5. ਪੰਜਾਬ ਸਰਕਾਰ ਦਾ ਮਿਸ਼ਨ ਰੋਜ਼ਗਾਰ: 33 ਮਹੀਨਿਆਂ ਦੇ ਕਾਰਜਕਾਲ ਦੌਰਾਨ ਨੌਜਵਾਨਾਂ ਨੂੰ 50 ਹਜ਼ਾਰ ਸਰਕਾਰੀ ਨੌਕਰੀਆਂ ਦਿੱਤੀਆਂ
6. ਸਾਲ 2024 ਵਿੱਚ ਪੰਜਾਬ ਦੇ ਸ਼ਹਿਰਾਂ ਦੀ ਸੀਵਰੇਜ ਟ੍ਰੀਟਮੈਂਟ ਸਮਰੱਥਾ ਵਿੱਚ 2634.15 ਐਮ.ਐਲ.ਡੀ. ਦਾ ਵਾਧਾ: ਡਾ ਰਵਜੋਤ ਸਿੰਘ
7. 2024 ‘ਚ ਕਿਰਤ ਵਿਭਾਗ ਨੇ ਕਿਰਤੀਆਂ ਦੀ ਭਲਾਈ ਲਈ ਕਈ ਲੋਕ ਪੱਖੀ ਨੀਤੀਆਂ ਲਾਗੂ ਕੀਤੀਆਂ: ਸੌਂਦ
- ਵੀਡੀਓ: Ambulance ਚ ਸਵਾਰੀਆਂ ਲੈਕੇ ਜਾ ਰਹੇ ਚੜ੍ਹੇ ਕਿਸਾਨਾਂ ਦੇ ਧੱਕੇ, ਵੇਖੋ ਕਿਵੇਂ ਬਣਾਇਆ ਜਾ ਰਿਹਾ ਸੀ ਕਿਸਾਨਾਂ ਨੂੰ ਮੂਰਖ
- ਵੀਡੀਓ: ਜਿਹੜੇ ਲੀਡਰ ਡੱਲੇਵਾਲ ਵਾਲੇ ਕੋਲ ਬੈਠ ਹਾਲ ਚਾਲ ਪੁੱਛ ਰਹੇ, ਓਹ ਅੱਜ ਕਿਉ ਨਹੀਂ ਆਏ ਧਰਨੇ 'ਤੇ ?
- ਵੀਡੀਓ: ਮੋਦੀ ਸਰਕਾਰ ਕਿਸਾਨਾਂ ਦੇ ਹੱਕ 'ਚ ਲਵੇ ਫੈਸਲਾ: ਕਈ ਸਾਲਾਂ ਤੋਂ ਰੁਲ ਰਹੇ ਕਿਸਾਨ, ਲੀਡਰ ਆਪਣੀਆਂ ਜੇਬ੍ਹਾਂ ਨਾ ਭਰਨ
- ਵੀਡੀਓ: 80 ਸਾਲ ਦਾ ਬਜ਼ੁਰਗ ਨੇ ਕਿਸਾਨੀ ਝੰਡਾ ਹੱਥ 'ਚ ਫੜ ਕੇ ਪੰਜਾਬ ਬੰਦ 'ਚ ਦਿੱਤਾ ਆਪਣਾ ਸਹਿਯੋਗ
8. ਰਜਿਸਟਰੀਆਂ ਲਈ ਆਨਲਾਈਨ ਸਮਾਂ ਲੈਣ ਤੇ ਡਾਕੂਮੈਂਟੇਸ਼ਨ ਕਰਨ ਵਾਲਾ ਪੰਜਾਬ ਦੇਸ਼ ਦਾ ਪਹਿਲਾ ਸੂਬਾ ਬਣਿਆ
9. ਜੇ ਮੁੜ ਸੱਤਾ 'ਚ ਆਏ ਤਾਂ ਗ੍ਰੰਥੀਆਂ ਅਤੇ ਪੁਜਾਰੀਆਂ ਲਈ ਸਨਮਾਨ ਯੋਜਨਾ ਸ਼ੁਰੂ ਕਰਾਂਗੇ - ਕੇਜਰੀਵਾਲ (ਵੇਖੋ ਵੀ ਵੀਡੀਓ)
10. ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਜਿੰਮੀ ਕਾਰਟਰ ਦਾ ਦਿਹਾਂਤ