Evening News Bulletin: ਪੜ੍ਹੋ ਅੱਜ 19 ਦਸੰਬਰ ਦੀਆਂ ਵੱਡੀਆਂ 10 ਖਬਰਾਂ (8:40 PM)
ਚੰਡੀਗੜ੍ਹ, 19 ਦਸੰਬਰ 2024 - ਬਾਬੂਸ਼ਾਹੀ ਦੇ ਇਸ ਨਿਊਜ਼ ਅਲਰਟ ਵਿਚ ਅੱਜ ਸ਼ਾਮ 8:40 PM ਤੱਕ ਦੀਆਂ ਵੱਡੀਆਂ ਖ਼ਬਰਾਂ ਪੜ੍ਹੋ.....
1. ਆਮ ਆਦਮੀ ਪਾਰਟੀ ਦਾ ਮੇਅਰ ਬਣਾਓ, ਅਸੀਂ ਪਟਿਆਲਾ ਦੀ ਸੁੰਦਰਤਾ ਨੂੰ ਮੁੜ ਬਹਾਲ ਕਰਾਂਗੇ - ਭਗਵੰਤ ਮਾਨ
- ਸਮਾਂ ਬਹੁਤ ਬਲਵਾਨ ਹੈ, ਜਿਨ੍ਹਾਂ ਨੇ ਰੱਬ ਦੇ ਨਾਮ ’ਤੇ ਪਾਪ ਕੀਤੇ ਅੱਜ ਵੋਟਿੰਗ ਮਸ਼ੀਨਾਂ ਤੋਂ ਉਨ੍ਹਾਂ ਦੇ ਚੋਣ ਨਿਸ਼ਾਨ ਹੀ ਮਿਟ ਗਏ: ਸੀਐਮ ਭਗਵੰਤ ਮਾਨ
2. 2 ਦਸੰਬਰ ਤੋਂ ਬਾਅਦ ਹੀ ਮੇਰੀ ਕਿਰਦਾਰ ਕੂਸ਼ੀ ਕਰਨੀ ਸੁਰੂ ਹੋਈ ~ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ
- ਵੀਡੀਓ: ਗਿਆਨੀ ਹਰਪ੍ਰੀਤ ਸਿੰਘ 'ਤੇ SGPC ਦੀ ਕਾਰਵਾਈ ਨਾਲ ਕਿਧਰ ਨੂੰ ਜਾਏਗੀ ਪੰਥਕ ਰਾਜਨੀਤੀ ? ਤਿਰਛੀ ਨਜ਼ਰ ਬਲਜੀਤ ਬੱਲੀ ਦੀ
- SGPC ਦੇ ਹੁਕਮ ਮਗਰੋਂ ਕੀ ਕਿਹਾ ਜੱਥੇਦਾਰ ਹਰਪ੍ਰੀਤ ਸਿੰਘ ਨੇ ? (ਵੀਡੀਓ ਵੀ ਦੇਖੋ)
- Big Breaking: ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ’ਤੇ SGPC ਦਾ ਐਕਸ਼ਨ ?
3. ਖਨੌਰੀ ਮੋਰਚੇ 'ਤੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ 24ਵੇਂ ਦਿਨ ਵੀ ਰਿਹਾ ਜਾਰੀ
- ਵੀਡੀਓ: Haryana ਦੀਆਂ Khap Panchayats ਨੇ Kisan ਅੰਦੋਲਨ ਬਾਰੇ ਕੇਂਦਰ ਸਰਕਾਰ ਨੂੰ ਦੇਤੀ ਚੇਤਾਵਨੀ; Dallewal ਬਾਰੇ ਕਹਿ ਤੀ ਵੱਡੀ ਗੱਲ
4. Breaking: ਜਥੇਦਾਰ ਦਾਦੂਵਾਲ ਨੇ ਸ਼੍ਰੋਮਣੀ ਅਕਾਲੀ ਦਲ (ਆਜ਼ਾਦ) ਦੇ ਨਵੇਂ ਅਹੁਦੇਦਾਰਾਂ ਦਾ ਕੀਤਾ ਐਲਾਨ
5. ਦੁਕਾਨਾਂ, ਫੈਕਟਰੀਆਂ ਅਤੇ ਵਪਾਰਕ ਅਦਾਰਿਆਂ ਦੇ ਸਟਾਫ਼ ਨੂੰ ਆਪਣੀ ਵੋਟ ਪਾਉਣ ਲਈ ਨਗਰ ਨਿਗਮ ਦੇ ਅਧਿਕਾਰ ਖੇਤਰਾਂ ਵਿੱਚ 21 ਦਸੰਬਰ 'ਕਲੋਜ਼ ਡੇਅ' ਘੋਸ਼ਿਤ
6. ਪੰਜਾਬ ਸਰਕਾਰ ਵੱਲੋਂ “ਖੇਤੀ ਮੰਡੀਕਰਨ ਬਾਰੇ ਕੌਮੀ ਨੀਤੀ ਢਾਂਚੇ” ਬਾਰੇ ਕਿਸਾਨ ਯੂਨੀਅਨਾਂ ਨਾਲ ਅਹਿਮ ਮੀਟਿੰਗ: ਵੱਖ-ਵੱਖ ਪਹਿਲੂਆਂ ਬਾਰੇ ਡੂੰਘਾਈ ਨਾਲ ਕੀਤੀ ਚਰਚਾ
7. Babushahi Special: ਥਾਣਿਆਂ ਤੇ ਬੰਬ ਧਮਾਕਿਆਂ ਪਿੱਛੋਂ ਖੌਫ ਤੇ ਤਣਾਅ ਦਾ ਮਹੌਲ ਬਣਨ ਲੱਗਿਆ
- ਵੀਡੀਓ: Hans Raj Hans: ਹੰਸ ਰਾਜ ਹੰਸ ਇੰਗਲੈਂਡ ਦੀ ਪਾਰਲੀਮੈਂਟ 'ਚ ਸਨਮਾਨਿਤ
8. ਜ਼ਮੀਨੀ ਝਗੜੇ ਦੌਰਾਨ ਦਿਨ ਦਿਹਾੜੇ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ, ਭਰਾ ਗੰਭੀਰ ਜ਼ਖਮੀ
9. ਵੱਡੀ ਖ਼ਬਰ: ਸੰਸਦ ਕੰਪਲੈਕਸ 'ਚ ਭਾਜਪਾਈ ਅਤੇ ਕਾਂਗਰਸੀ MPs 'ਚ ਧੱਕਾਮੁੱਕੀ, ਭਾਜਪਾ MP ਜ਼ਖਮੀ
10. ਦਿਲਜੀਤ ਦੁਸਾਂਝ ਦੇ ਸ਼ੋਅ ਸਬੰਧੀ ਨੋਟਿਸ ਜਾਰੀ