← ਪਿਛੇ ਪਰਤੋ
ਹਰਭਜਨ ਸਿੰਘ ਵੱਲੋਂ ਪੁਲਿਸ ਦੇ ਬੁਲਡੋਜ਼ਰ ਐਕਸ਼ਨ ਦਾ ਵਿਰੋਧ ਬਾਬੂਸ਼ਾਹੀ ਨੈਟਵਰਕ ਚੰਡੀਗੜ੍ਹ, 19 ਮਾਰਚ, 2025: ਰਾਜ ਸਭਾ ਮੈਂਬਰ ਤੇ ਸਾਬਕਾ ਕ੍ਰਿਕਟਰ ਹਰਭਜਨ ਸਿੰਘ ਨੇ ਗੈਂਗਸਟਰਾਂ ਖਿਲਾਫ ਪੁਲਿਸ ਦੇ ਬੋਲਡੋਜ਼ਰ ਐਕਸ਼ਨ ਦਾ ਵਿਰੋਧ ਕੀਤਾ ਹੈ। ਨਿਊਜ਼ 18 ਪੰਜਾਬ, ਹਰਿਆਣਾ ਦੀ ਇਕ ਰਿਪੋਰਟ ਮੁਤਾਬਕ ਹਰਭਜਨ ਸਿੰਘ ਨੇ ਕਿਹਾ ਹੈ ਕਿ ਅੱਜ ਸਮੇਂ ਵਿਚ ਘਰ ਬਣਾਉਣਾ ਬਹੁਤ ਮੁਸ਼ਕਿਲ ਕੰਮ ਹੈ। ਉਹਨਾਂ ਕਿਹਾ ਕਿ ਕਿਸੇ ਦੇ ਸਿਰ ਦੀ ਛੱਤ ਨਹੀਂ ਢਾਹੀ ਜਾਣੀ ਚਾਹੀਦੀ ਸਗੋਂ ਜੇਕਰ ਕੋਈ ਮਾੜਾ ਅਨਸਰ ਹੈ ਤਾਂ ਉਸਦੇ ਖਿਲਾਫ ਕਾਰਵਾਈ ਦੇ ਹੋਰ ਵਿਕਲਪ ਤਲਾਸ਼ਣੇ ਚਾਹੀਦੇ ਹਨ।
Total Responses : 182