ਸੋਗੀ ਖਬਰ: ਸਿੱਖ ਇਤਿਹਾਸ ਅਤੇ ਪੰਜਾਬੀ ਵਿਰਾਸਤ ਦੇ ਚਿੱਤਰਕਾਰ ਜਰਨੈਲ ਆਰਟਿਸਟ ਦਾ ਦੇਹਾਂਤ, ਚੰਡੀਗੜ੍ਹ ਚ ਲਏ ਅੰਤਿਮ ਸਾਹ
ਚੰਡੀਗੜ੍ਹ, 10 ਫ਼ਰਵਰੀ, 2025: ਦੁਨੀਆ ਭਰ ਦੇ ਪੰਜਾਬੀਆਂ ਲਈ ਬੇਹੱਦ ਸੋਗ ਦੀ ਖਬਰ ਹੈ ਕਿ ਸਿੱਖ ਇਤਿਹਾਸ ਅਤੇ ਪੰਜਾਬੀ ਵਿਰਾਸਤ ਦੇ ਚਿੱਤਰਕਾਰ ਜਰਨੈਲ ਆਰਟਿਸਟ ਦਾ ਅੱਜ ਸਵੇਰੇ ਇੱਥੇ ਦੇਹਾਂਤ। ਚੰਡੀਗੜ੍ਹ ਦੇ ਇਕਕ ਪ੍ਰਾਈਵੇਟ ਹਸਪਤਾਲ ਚ ਲਏ ਅੰਤਿਮ ਸਾਹ.ਓਹ ਕੁਝ ਸਮੇਂ ਤੋਂ ਇੰਡੀਆ ਆਏ ਹੋਏ ਸਨ ਅਤੇ ਬਿਮਾਰ ਸਨ .