← ਪਿਛੇ ਪਰਤੋ
ਖੰਨਾ ਦੇ ਇਸ ਵਾਰਡ ’ਚ ਮੁੜ ਹੋਵੇਗੀ ਪੋਲਿੰਗ ਖੰਨਾ, 22 ਦਸੰਬਰ, 2024: ਜ਼ਿਲ੍ਹਾ ਚੋਣ ਅਫਸਰ ਲੁਧਿਆਣਾ ਨੇ ਖੰਨਾ ਦੇ ਵਾਰਡ ਨੰਬਰ ਦੋ ਦੇ ਬੂਥ ਨੰਬਰ 4 ’ਤੇ ਮੁੜ ਤੋਂ ਵੋਟਾਂ ਪੁਆਉਣ ਦੇ ਹੁਕਮ ਜਾਰੀ ਕੀਤੇ ਹਨ। ਇਸ ਵਾਰਡ ਵਿਚ ਬੀਤੇ ਕੱਲ੍ਹ ਵੋਟਾਂ ਪੈਣ ਵੇਲੇ ਹੰਗਾਮਾ ਹੋ ਗਿਆ ਸੀ।
Total Responses : 457