Punjabi News Bulletin: ਪੜ੍ਹੋ ਅੱਜ 2 ਫਰਵਰੀ ਦੀਆਂ ਵੱਡੀਆਂ 10 ਖਬਰਾਂ (8:55 PM)
ਚੰਡੀਗੜ੍ਹ, 2 ਫਰਵਰੀ 2025 - ਬਾਬੂਸ਼ਾਹੀ ਦੇ ਇਸ ਨਿਊਜ਼ ਅਲਰਟ ਵਿਚ ਅੱਜ ਸ਼ਾਮ 8: 55 PM ਤੱਕ ਦੀਆਂ ਵੱਡੀਆਂ ਖ਼ਬਰਾਂ ਪੜ੍ਹੋ.....
1. ਦਿੱਲੀ ਨੇ ਫੈਸਲਾ ਕਰ ਲਿਆ ਹੈ: ਅਰਵਿੰਦ ਕੇਜਰੀਵਾਲ ਚੌਥੀ ਵਾਰ ਮੁੱਖ ਮੰਤਰੀ ਬਣਨਗੇ - ਭਗਵੰਤ ਮਾਨ
2. ਵਿੱਤੀ ਸਾਲ 2024-25; ਪੰਜਾਬ ਨੇ ਜੀਐਸਟੀ ਵਿੱਚ ਕੌਮੀ ਔਸਤ 10 ਫ਼ੀਸਦ ਨੂੰ ਪਾਰ ਕਰਕੇ 11.87 ਫ਼ੀਸਦ ਵਾਧਾ ਪ੍ਰਾਪਤ ਕੀਤਾ: ਹਰਪਾਲ ਚੀਮਾ
3. ਰੀਅਲ ਅਸਟੇਟ ਨਾਲ ਸਬੰਧੀ ਕਲੀਅਰੈਂਸ ਸਰਟੀਫਿਕੇਟ ਦੇਣ ਲਈ ਜਲਦ ਲਗਾਇਆ ਜਾਵੇਗਾ ਤੀਜਾ ਵਿਸ਼ੇਸ਼ ਕੈਂਪ: ਮੁੰਡੀਆਂ
- ਕੈਨੇਡਾ ਨੇ ਅਮਰੀਕੀ ਵਸਤਾਂ 'ਤੇ 25% ਜਵਾਬੀ ਟੈਰਿਫ ਲਗਾਇਆ
- ਟਰੰਪ ਦੀ ਟੈਕਸ ਮਨਮਾਨੀ 'ਤੇ ਗੁੱਸਾ; ਚੀਨ, ਕੈਨੇਡਾ ਅਤੇ ਮੈਕਸੀਕੋ ਨਾਰਾਜ਼, ਚੁੱਕਣਗੇ ਹੁਣ ਇਹ ਕਦਮ
- ਕਨੇਡਾ 'ਚ ਰਹਿੰਦੇ ਪੰਜਾਬੀ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌਤ
4. ਡੇਰਾ ਬਾਬਾ ਨਾਨਕ ਵਿਖੇ ਮੁਕਾਬਲਾ: ਪੁਲਿਸ ਦੀ ਜਵਾਬੀ ਕਾਰਵਾਈ ਵਿੱਚ ਜੀਵਨ ਫੌਜੀ ਦੇ ਦੋ ਗੈਂਗਸਟਰ ਜ਼ਖਮੀ
5. Babushahi Special: ਭਗਤਾ ਭਾਈ ਵਾਸੀਓ ਜਾਗਦੇ ਰਹੋ-ਬਠਿੰਡਾ ਪੁਲੀਸ ਸੌਂ ਰਹੀ ਹੈ
- NRI ਨੌਜਵਾਨ ਨੇ ਕਬੱਡੀ ਕੱਪ ਕਰਵਾ ਕੇ ਲੱਖਾਂ ਦੇ ਵੰਡੇ ਇਨਾਮ ਤੇ ਦੋ ਟਰੈਕਟਰ
6. ਸ਼੍ਰੋਮਣੀ ਅਕਾਲੀ ਦਲ ਵਾਰਸ ਪੰਜਾਬ ਜਥੇਬੰਦੀ ਦੇ ਆਗੂਆਂ ਵੱਲੋਂ ਵੀ ਭਰਤੀ ਮੁਹਿਮ ਸ਼ੁਰੂ
7. ਬਜਟ ਦੇ ਸੋਹਲੇ ਗਾਉਣ ਵਾਲੇ ਦੱਸਣ ਕਿ ਇਸ ਵਿੱਚ ਪੰਜਾਬ, ਗਰੀਬ, ਦਲਿਤ, ਪਿਛੜੇ, ਕਿਸਾਨ, ਮਜਦੂਰ ਤੇ ਮੱਧਵਰਗ ਲਈ ਕੀ ਹੈ - ਡਾ: ਕਰੀਮਪੁਰੀ
8. ਪੰਜਾਬ ਵਿਧਾਨ ਸਭਾ ਦੀ ਪ੍ਰੈਸ ਗੈਲਰੀ ਕਮੇਟੀ ਨੇ ਦਿੱਲੀ ਪੁਲਿਸ ਵੱਲੋਂ ਪੰਜਾਬ ਦੇ ਪੱਤਰਕਾਰਾਂ ਦੀ ਗੈਰ-ਕਾਨੂੰਨੀ ਹਿਰਾਸਤ ਦੀ ਕੀਤੀ ਨਿੰਦਾ
- ਚੰਡੀਗੜ੍ਹ ਪ੍ਰੈਸ ਕਲੱਬ ਨੇ ਪੱਤਰਕਾਰਾਂ ਖਿਲਾਫ ਦਿੱਲੀ ਪੁਲਿਸ ਦੀ ਕਾਰਵਾਈ ਦੀ ਨਿਖੇਧੀ ਕੀਤੀ
9. ਪੰਜਾਬ ਸਰਕਾਰ ਵੱਲੋਂ 36 ਸਕੂਲ ਪ੍ਰਿੰਸੀਪਲਾਂ ਦਾ 7ਵਾਂ ਬੈਚ ਭੇਜਿਆ ਜਾਵੇਗਾ ਸਿੰਗਾਪੁਰ
10. U-19 T20 ਵਿਸ਼ਵ ਕੱਪ: ਭਾਰਤ ਨੇ ਦੱਖਣੀ ਅਫਰੀਕਾ ਨੂੰ ਹਰਾ ਕੇ ਲਗਾਤਾਰ ਦੂਜੀ ਵਾਰ ਖਿਤਾਬ ਜਿੱਤਿਆ