← ਪਿਛੇ ਪਰਤੋ
ਕਿਸਾਨਾਂ ਲਈ 100 ਜ਼ਿਲ੍ਹਿਆਂ ’ਚ ਨਵੀਂ ਯੋਜਨਾ ਦਾ ਐਲਾਨ ਨਵੀਂ ਦਿੱਲੀ, 1 ਫਰਵਰੀ, 2025: ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਦੇਸ਼ ਦੇ 100 ਜ਼ਿਲ੍ਹਿਆਂ ਵਿਚ ਕਿਸਾਨਾਂ ਲਈ ਨਵੀਂ ਧਨ ਧਾਨਯ ਸਕੀਮ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਇਹਨਾਂ ਜ਼ਿਲ੍ਹਿਆਂ ਵਿਚ ਖੇਤੀਬਾੜੀ ਉਤਪਾਦਨ ਘੱਟ ਹੋਣ ਕਾਰਣ ਯੋਜਨਾ ਸ਼ੁਰੂ ਕੀਤੀ ਜਾ ਰਹੀ ਹੈ ਜਿਸ ਨਾਲ 1.77 ਕਰੋੜ ਕਿਸਾਨਾਂ ਨੂੰ ਲਾਭ ਮਿਲੇਗਾ।
Total Responses : 1713